ਮਹਿੰਗੀਆਂ ਹਵਾਈ ਟਿਕਟਾਂ, ਸੀਮਤ ਸੀਟਾਂ ਤੇ ਰੱਦ ਹੁੰਦੀਆਂ ਉਡਾਣਾਂ ਨੇ ਸਤਾਏ ਪਰਵਾਸੀ

ਘਰੇਲੂ ਹਵਾਈ ਕਿਰਾਏ ਵਿੱਚ 56 ਫੀਸਦੀ ਵਾਧਾ ਦਰਜ

(ਬ੍ਰਿਸਬੇਨ) ਕੋਵਿਡ ਮਹਾਂਮਾਰੀ ਕਾਰਨ ਲੱਗੀਆਂ ਬਾਰਡਰ ਪਾਬੰਦੀਆਂ ਤੋਂ ਬਾਅਦ ਕੌਮਾਂਤਰੀ ਯਾਤਰਾ ਦੇ ਚਾਹਵਾਨ ਬਹੁਤੇ ਆਸਟਰੇਲਿਆਈ ਲੋਕਾਂ ਨੂੰ ਹਵਾਈ ਸਫ਼ਰ ਲਈ ਵੱਧ ਕਿਰਾਏ, ਸੀਮਤ ਸੀਟਾਂ ਅਤੇ ਲਗਾਤਾਰ ਰੱਦ ਹੁੰਦੀਆਂ ਉਡਾਣਾਂਦਾ ਸਾਹਮਣਾ ਕਭਵਿਖ ਵਿੱਚ ਟਿਕਟਾਂ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਦੀ ਸੰਭਾਵਨਾ ਨਹੀਂ ਹੈ। ਉਹਨਾਂ ਇਸਦਾ ਮੁੱਖ ਕਾਰਨਮਹਕਮਿਸ਼ਨ’ ਨੇ ਆਪਣੀ ਤਿਮਾਹੀ ਰਿਪੋਰਟ ‘ਚ ਮੰਨਿਆ ਹੈ ਕਿ ਇਸ ਸਾਲ ਅਪ੍ਰੈਲ ਅਤੇ ਅਗਸਤ ਦਰਮਿਆਨ ਘਰੇਲੂ ਹਵਾਈ ਕਿਰਾਏ ਵਿੱਚ 56 ਫੀਸਦ ਦਾ ਵਾਧਾ ਹੋਇਆਹੈ। ਮੋਨਾਸ਼ ਯੂਨੀਵਰਸਿਟੀ ਏਅਰਲਾਈਨਾਂ ਦਾ ਮੰਨਣਾ ਹੈ ਕਿ ਕੰਮ ਦੇ ਵੱਧਦੇ  ਦਬਾਅ ਦੇ ਬਾਵਜੂਦ ਵੀ ਉਹ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹਨ।

ਵਰਜਿਨ ਆਸਟਰੇਲੀਆ ਦੇ ਬੁਲਾਰੇ ਨੇ ਦੱਸਿਆ ਕਿ ਵੱਧਦੇ ਤੇਲ ਦੇ ਰੇਟਾਂ, ਵੱਧਦੀ ਮਹਿੰਗਾਈ ਅਤੇ ਵੱਧ ਰਹੀ ਮੰਗ ਵਰਗੇ ਬੋਝਾਂ ਦੇ ਬਾਵਜੂਦ ਵੀ ਏਅਰਲਾਈਨਾਂ ਦਾ ਟੀਚਾ  ਗਾਹਕਾਂ ਨੂੰ  ਚੰਗੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਹਨਾਂ ਉਮੀਦ ਕੀਤੀ ਕਿ ਘਰੇਲੂ ਉਡਾਣਾਂ ਦੇ ਮਾਮਲੇ ਵਿਚ ਦਸੰਬਰ  ਅਤੇ ਜਨਵਰੀ ਦੌਰਾਨ ਸਮਰੱਥਾ ਪ੍ਰੀ-ਕੋਵਿਡ ਪੱਧਰ ਉੱਤੇ ਵਾਪਸ ਆ ਜਾਵੇਗੀ।