ਦਿਵਾਲੀ ਅਤੇ ਬੰਦੀਛੋੜ ਦਿਹਾੜੇ ਦੀਆਂ ਮੁਬਾਰਕਾਂ

ਪੰਜਾਬੀ ਅਖ਼ਬਾਰ ਆਸਟ੍ਰੇਲੀਆ ਅਤੇ ਪੇਂਡੂ ਆਸਟ੍ਰੇਲੀਆ ਦੀ ਸਮੁੱਚੀ ਟੀਮ, ਆਪਣੇ ਪਿਆਰੇ ਪਾਠਕਾਂ, ਦਰਸ਼ਕਾਂ, ਪ੍ਰਸ਼ੰਸਕਾਂ, ਮਦਦਗਾਰਾਂ, ਅਹਿਲਕਾਰਾਂ -ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਦੇ ਇਸ ਸ਼ੁਭ ਅਵਸਰ ਤੇ ਵਧਾਈ ਦਾ ਸੰਦੇਸ਼ ਦਿੰਦੀ ਹੈ।