ਜ਼ਰਾ ਰੁਕੋ ਜੀ! ਹੁਣ ਥੋੜ੍ਹੀ ਪੀਤੀ ਵੀ ਫੜੀ ਜਾਵੇਗੀ

NZ PIC 2 may-2
ਨਿਊਜ਼ੀਲੈਂਡ ਪੁਲਿਸ 4 ਮਈ ਤੋਂ ਨਵੇਂ ‘ਰੋਡ ਸਾਈਡ ਬ੍ਰੈÎੱਥ ਸਕਰੀਨਿੰਗ ਡਿਵਾਈਸ’ (ਸਾਹ ਦੇ ਰਾਹੀਂ ਪੀਤੀ ਹੋਈ ਸ਼ਰਾਬ ਦੀ ਪਤਾ ਕਰਨ ਵਾਲੀ ਮਸ਼ੀਨ) ਜਾਰੀ ਪੁਲਿਸ ਅਫਸਰਾਂ ਨੂੰ ਜਾਰੀ ਕਰ ਰਹੀ ਹੈ ਜਿਹੜੀ ਕਿ ਹੁਣ ਥੋੜ੍ਹੀ ਪੀਤੀ ਨੂੰ ਵੀ ਬੜੀ ਤੇਜੀ ਨਾਲ ਫੜ ਲਿਆ ਕਰੇਗੀ। ਪੁਲਿਸ ਕਾਲਜ ਪੋਰੀਰੂਆ ਵਿਖੇ ਵਿਸ਼ੇਸ਼ ਤੌਰ ‘ਤੇ ਮੀਡੀਆ ਦੇ ਸਾਹਮਣੇ ਇਸ ਨਵੀਂ  ਮਸ਼ੀਨ ਦਾ ਨਮੂਨਾ ਪੇਸ਼ ਕੀਤਾ ਜਾਵੇਗਾ।