ਦਿੱਲੀ ਵਿਧਾਨਸਭਾ ਚੋਣ ਲਈ ਚਲ ਰਹੀ ਵੋਟਿੰਗ, 70 ਸੀਟਾਂ ਉੱਤੇ ਹਨ 672 ਉਮੀਦਵਾਰ

ਦਿੱਲੀ ਚੋਣ ਲਈ ਅੱਜ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਜੋ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਚੋਣ ਵਿੱਚ 1.46 ਕਰੋੜ ਮਤਦਾਤਾ ਹਨ, ਜਿਨ੍ਹਾਂ ਵਿੱਚ 81,05,236 ਪੁਰਖ ਅਤੇ 66,80,277 ਮਹਿਲਾ ਵੋਟਰ ਹਨ। ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ 70 ਸੀਟਾਂ ਉੱਤੇ 672 ਉਮੀਦਵਾਰ ਖੜੇ ਹਨ ਅਤੇ ਦਿੱਲੀ ਦੇ 2,689 ਸਥਾਨਾਂ ਉੱਤੇ 13,750 ਮਤਦਾਨ ਕੇਂਦਰ ਬਣਾਏ ਗਏ ਹਨ ।

Install Punjabi Akhbar App

Install
×