ਦਿੱਲੀ ਵਿੱਚ ਗ਼ੈਰਕਾਨੂੰਨੀ ਮੋਬਾਇਲ ਨੈੱਟਵਰਕ ਬੂਸਟਰ ਹਟਾਣ ਲਈ ਦੂਰਸੰਚਾਰ ਵਿਭਾਗ ਨੇ ਕੀਤੀ ਛਾਪੇਮਾਰੀ

ਦਿੱਲੀ ਵਿੱਚ ਗ਼ੈਰਕਾਨੂੰਨੀ ਮੋਬਾਇਲ ਨੈੱਟਵਰਕ ਬੂਸਟਰ ਹਟਾਉਣ ਲਈ ਦੂਰਸੰਚਾਰ ਵਿਭਾਗ ਦੇ ਵਾਇਰਲੈਸ ਨਿਗਰਾਨੀ ਸੰਗਠਨ ਨੇ ਦੱਖਣ ਅਤੇ ਦੱਖਣ-ਪੱਛਮ ਦਿੱਲੀ ਵਿੱਚ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਮੋਬਾਇਲ ਸੇਵਾਵਾਂ ਵਿੱਚ ਹਸਤੱਕਖੇਪ ਕਰਦੇ ਹਨ ਅਤੇ ਇਸਦਾ ਨਤੀਜਾ ਕਾਲ ਡਰਾਪ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਸੰਗਠਨ ਨੇ ਈ-ਕਾਮਰਸ ਕੰਪਨੀਆਂ ਨੂੰ ਬਿਨਾਂ ਪਰਮਿਟ ਨੈੱਟਵਰਕ ਬੂਸਟਰ ਵੇਚਣ ਉੱਤੇ ਨੋਟਿਸ ਵੀ ਜਾਰੀ ਕੀਤਾ ਹੈ।

Welcome to Punjabi Akhbar

Install Punjabi Akhbar
×