ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਕੇ 35 ਹੋਈ, 200 ਤੋਂ ਜ਼ਿਆਦਾ ਜਖ਼ਮੀ

ਉਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਕੇ 35 ਹੋ ਗਈ ਹੈ ਅਤੇ 200 ਤੋਂ ਵੀ ਜ਼ਿਆਦਾ ਲੋਕ ਜਖ਼ਮੀ ਹਨ ਅਤੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਮੀਡਿਆ ਰਿਪੋਰਟਾਂ ਹਨ ਕਿ ਬੁੱਧਵਾਰ ਰਾਤ ਕੁੱਝ ਇਲਾਕੀਆਂ ਵਿੱਚ ਹਿੰਸਾ ਦੀ ਛਿਟਪੁਟ ਘਟਨਾਵਾਂ ਹੋਈਆਂ ਲੇਕਿਨ ਜ਼ਿਆਦਾਤਰ ਥਾਵਾਂ ਤੇ ਸ਼ਾਂਤੀ ਬਣੀ ਰਹੀ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਦੂਜੀ ਵਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਸੀ।

Install Punjabi Akhbar App

Install
×