ਦਿੱਲੀ ਚੋਣਾਂ: ਸਾਰੀਆਂ 70 ਸੀਟਾਂ ‘ਤੇ ਮਤਦਾਨ ਜਾਰੀ, 3 ਵਜੇ ਤੱਕ 48 ਫੀਸਦੀ ਮਤਦਾਨ

delhiਸੂਤਰਾਂ ਮੁਤਾਬਿਕ 3 ਵਜੇ ਤੱਕ 48 ਫੀਸਦੀ  ਲੋਕ ਆਪਣੀ ਵੋਟ ਦਾ ਪ੍ਰਯੋਗ ਕਰ ਚੁੱਕੇ ਹਨ। ਕਿਰਨ ਬੇਦੀ ਨੇ ਕਿਹਾ ਹੈ ਕਿ ਅੱਜ ਇਤਿਹਾਸਕ ਦਿਨ ਹੈ। ਦਿੱਲੀ ਵਾਸੀ ਸਵੱਛਤਾ,ਸਿੱਖਿਆ ਅਤੇ ਸੁਰੱਖਿਆ ਲਈ ਵੋਟ ਕਰਨ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਫਰਵਰੀ ਨੂੰ ਹੋਵੇਗਾ।