ਤੰਜੀਲ ਅਤੇ ਖ਼ਾਨ ਦੇ ਪਰਿਵਾਰ ਨੂੰ ਕੇਜਰੀਵਾਲ ਸਰਕਾਰ ਨੇ ਦਿੱਤੇ 1 – 1 ਕਰੋੜ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਸਰਕਾਰ ਦੇ ਵੱਲੋਂ ਐਨ.ਆਈ. ਤੰਜੀਲ ਅਹਿਮਦ ਅਤੇ ਦਿੱਲੀ ਦੇ ਕਾਨੂੰਨ ਅਫ਼ਸਰ ਐਮ.ਐਮ. ਖ਼ਾਨ ਦੇ ਪਰਿਵਾਰਕ ਮੈਂਬਰਾਂ ਨੂੰ 1 – 1 ਕਰੋੜ ਦੀ ਰਾਸ਼ੀ ਸੌਂਪੀ ।ਦੋਵਾਂ ਨੂੰ ਪਿਛਲੇ 2 ਮਹੀਨੇ ਦੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ ।

Install Punjabi Akhbar App

Install
×