ਦੀਪਾ ਕਰਮਾਕਰ ਨੇ ਰਚਿਆ ਇਤਿਹਾਸ

deepakarmakar

ਦੇਸ਼ ਦੀ ਉੱਚ ਦਰਜੇ ਦੀ ਜਿਮਨਾਸਟਿਕ ਦੀਪਾ ਕਮਾਕਰ ਨੇ ਅਗਸਤ ‘ਚ ਹੋਣ ਵਾਲੇ ਰੀਓ ਉਲੰਪਿਕ ਦੇ ਲਈ ਕੁਆਲੀਫ਼ਾਈ ਕਰ ਲਿਆ ਹੈ। ਦੀਪਾ ਪਹਿਲੀ ਭਾਰਤੀ ਔਰਤ ਜਿਮਨਾਸਟਿਕ ਹੈ ਜਿਸ ਨੇ ਉਲੰਪਿਕ ਲਈ ਜਗ੍ਹਾ ਬਣਾਈ ਹੈ। 22 ਸਾਲ ਦੀ ਦੀਪਾ ਨੇ 52.698 ਅੰਕ ਹਾਸਿਲ ਕੀਤੇ।

Install Punjabi Akhbar App

Install
×