ਡਾ. ਦਰਸ਼ਨ ਸਿੰਘ ‘ਆਸ਼ਟ’ ਲਖਨਊ ਵਿਖੇ ਕੌਮੀ ਸਾਹਿਤ ਸਮਾਗਮ ਵਿਚ ਸਨਮਾਨਿਤ

160302 Panjabi Sahit  DSC_3012ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਡਮੀ ਅਵਾਰਡੀ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭਾਰਤੀ ਬਾਲ ਕਲਿਆਣ ਸੰਸਥਾ ਵੱਲੋਂ ਕੱਲ੍ਹ ਪੰਜਾਬ ਪ੍ਰਾਂਤ ਦੇ ਵਿਸ਼ੇਸ਼ ਪ੍ਰਤਿਨਿਧ ਮਹਿਮਾਨ ਵਜੋਂ ਲਖਨਊ (ਉਤਰ ਪ੍ਰਦੇਸ) ਵਿਖੇ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਡਾ. ਆਸ਼ਟ ਨੇ ਪੰਜਾਬੀ ਮਾਤ ਭਾਸ਼ਾ ਅਤੇ ਬਾਲ ਸਾਹਿਤ ਦੇ ਹਵਾਲੇ ਨਾਲ ਪੇਪਰ ਵੀ ਪ੍ਰਸਤੁੱਤ ਕੀਤਾ। ਜ਼ਿਕਰਯੋਗ ਹੈ ਕਿ ਇਸ ਕੌਮੀ ਸਮਾਗਮ ਵਿਚ ਵਖ ਵਖ ਭਾਰਤੀ ਪ੍ਰਾਂਤਾਂ ਦੀਆਂ ਬਾਲ ਸਾਹਿਤ ਲੇਖਿਕਾਵਾਂ ਅਤੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Install Punjabi Akhbar App

Install
×