ਪੰਜਾਬ ‘ਚ ਆਏ ਕੋਰੋਨਾ ਦੇ 1505 ਮਾਮਲੇ ਪਾਜ਼ੀਟਿਵ

ਚੰਡੀਗੜ੍ਹ, 28 ਅਗਸਤ – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸੂਬੇ ‘ਚ ਕੋਰੋਨਾ ਦੇ 1505 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਸੂਬੇ ‘ਚ ਪਾਜ਼ੀਟਿਵ ਮਾਮਲਿਆਂ ਦੇ ਗਿਣਤੀ 49378 ਹੋ ਗਈ ਹੈ। ਇਨ੍ਹਾਂ ‘ਚੋਂ 30,008 ਡਿਸਚਾਰਜ ਹੋ ਚੁੱਕੇ ਹਨ, 14640 ਐਕਟਿਵ ਕੇਸ ਹਨ ਤੇ 1307 ਲੋਕਾਂ ਦੀ ਮੌਤ ਹੋ ਚੁੱਕੀ ਹੈ।  

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×