ਸੜਕ ਹਾਦਸੇ ਵਿਚ ਮਰਨ ਵਾਲੇ 11 ਲੋਕਾ ਦਾ ਕੀਤਾ ਪਿੰਡ ਪਲਾਸੋਰ ਵਿਚ ਸੰਸਕਾਰ

pawan 03

ਮੱਖੂ ਜੀਰਾ ਦੇ ਹਾਈਵੈ ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿਚ ਹੋਈ ਮਰਨ ਵਾਲੇ ਇੱਕ ਪਰਿਵਾਰ ਦੇ 11 ਜੀਆਂ ਦੇ ਅੰਤਿਮ ਸੰਸਕਾਰ ਉਨਾ ਦੇ ਪਿੰਡ ਪਲਾਸੋਰ ਦੀਆ ਸ਼ਮਸ਼ਾਨਘਾਟ ਵਿਚ ਹਜਾਰਾ ਲੋਕਾ ਦੀ ਗਿਣਤੀ ਵਿਚ ਲੋਕਾ ਅਤੇ ਨਮ ਅੱਖਾ ਉਨਾ ਦਾ ਅੰਤਿਮ ਸੰਸਕਾਰ ਕੀਤਾ ਗਿਆ।ਇਸ ਦੁੱਖ ਦੀ ਘੜੀ ਵਿਚ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਇੰਨਜੀਨੀਅਰ ਡੀ.ਪੀ ਐਸ ਖਰਬੰਦਾ,ਐਸ.ਐਸ.ਪੀ ਹਰਜੀਤ ਸਿੰਘ,ਅਤੇ ਵੱਖ ਵੱਖ ਸਿਆਸੀ ਆਗੂਆਂ ਤੇ ਸੰਸਥਾਵਾ ਨੇ ਸ਼ਿਰਕਤ ਕੀਤੀ।

Install Punjabi Akhbar App

Install
×