ਕ੍ਰਿਏਟਿਵ ਕਾਂਸ਼ਸਨੈਸ – ਡਾਇਰੈਕਟਰ ਭਾਸ਼ਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਰਿਲੀਜ਼

Untitled-1 copyਖਾਲਸਾ ਕਾਲਜ ਪਟਿਆਲਾ ਵਿਖੇ, ਡਾ. ਜੇ. ਐਸ. ਆਨੰਦ ਦੀ ਪੁਸਤਕ ਕ੍ਰਿਏਟਿਵ ਕਾਂਸ਼ਸਨੈਸ – ਡਾ. ਧਰਮਿੰਦਰ ਸਿੰਘ ਊਭਾ, ਡਾਇਰੈਕਟਰ ਭਾਸ਼ਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਰਿਲੀਜ਼ ਕੀਤੀ ਗਈ। ਇਸ ਸਾਦੇ ਸਮਾਰੋਹ ਦੌਰਾਨ ਡਾ. ਊਭਾ ਤੋਂ ਇਲਾਵਾ, ਪ੍ਰੋਫੈਸਰ ਤਜਿੰਦਰ ਕੌਰ, ਡਾ. ਬਲਵਿੰਦਰ ਕੌਰ, ਡਾ. ਨਵਕਿਰਨ ਕੌਰ, ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Install Punjabi Akhbar App

Install
×