ਸੀ. ਪੀ. ਆਈ. (ਐਮ.) ਵਰਕਰ ਹੱਤਿਆ ਮਾਮਲਾ : ਆਰ. ਐਸ. ਐਸ. ਦੇ ਦੋ ਵਰਕਰ ਗ੍ਰਿਫ਼ਤਾਰ

arrested

ਕੇਰਲ ‘ਚ ਸੀ. ਪੀ. ਆਈ. (ਐਮ.) ਦੇ ਵਰਕਰ ਦੀ ਹੱਤਿਆ ਦੇ ਸੰਬੰਧ ‘ਚ ਪੁਲਿਸ ਨੇ ਆਰ. ਐਸ. ਐਸ. ਦੇ ਦੋ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਰਾਤੀਂ ਕੇਰਲ ਦੇ ਕਾਸਰਾਗੋਡ ਜ਼ਿਲ੍ਹੇ ‘ਚ ਉਕਤ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Install Punjabi Akhbar App

Install
×