ਸਸਤਾ ਇਲਾਜ ਪਿਆ ਮਹਿੰਗਾ: ਵਲਿੰਗਟਨ ਹਵਾਈ ਅੱਡੇ ਉਤੇ ਇਕ ਭਾਰਤੀ ਕੋਲੋਂ ਅਣਦੱਸਿਆ ‘ਗਊ ਮੂਤਰ’ ਫੜਿਆ

imageytretsਬੀਤੇ ਦਿਨੀਂ ਵਲਿੰਗਟਨ ਹਵਾਈ ਅੱਡੇ ਉਤੇ ਬਾਇਸਕਿਊਰਿਟੀ ਵਿਭਾਗ ਨੇ ਇਕ ਭਾਰਤੀ ਔਰਤ ਕੋਲੋਂ ਗਊ ਮੂਤਰ ਦੀਆਂ ਬੋਤਲਾਂ ਫੜੀਆਂ ਗਈਆਂ। ਇਹ ਦੇਸੀ ਤੇ ਸਸਤੇ ਇਲਾਜ ਦੇ ਤੌਰ ‘ਤੇ ਲਿਆਂਦਾ ਜਾ ਰਿਹਾ ਸੀ, ਪਰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਬਾਇਓ ਸਕਿਊਰਿਟੀ ਵਾਲਿਆਂ ਨੇ ਇਸ ਨੂੰ ਅਣਦੱਸਿਆ ਪਾਇਆ। ਇਸ ਔਰਤ ਨੂੰ 400 ਡਾਲਰ ਦਾ ਜ਼ੁਰਮਾਨਾ ਸਹਿਣਾ ਪਿਆ। ਇਹ ਘਟਨਾ ਪਿਛਲੇ ਮਹੀਨੇ ਦੀ ਹੈ ਜਦੋਂ ਐਕਸਰੇਅ ਮਸ਼ੀਨ ਨੇ ਇਹ ਫੜ ਲਿਆ ਸੀ।

Install Punjabi Akhbar App

Install
×