ਕੋਰੋਨਾ ਵਾਇਰਸ: ਈਰਾਨ ‘ਚ ਫਸੇ ਭਾਰਤੀਆਂ ਨੂੰ ਕੱਢੇਗਾ ਭਾਰਤ

ਚੀਨ ਤੇ ਦੱਖਣੀ ਕੋਰੀਆ ਤੇ ਹੁਣ ਈਰਾਨ ਵਿਚ ਵੀ ਕੋਰੋਨਾ ਵਾਇਰਸ ਫੈਲ ਗਿਆ ਹੈ। ਹੁਣ ਤੱਕ ਉੱਥੇ 40 ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਲਿਹਾਜ਼ਾ ਹੁਣ ਭਾਰਤ ਸਰਕਾਰ ਈਰਾਨ ਵਿਚ ਫਸੇ ਭਾਰਤੀਆਂ ਨੂੰ ਏਅਰਲਿਫਟ ਕਰਨ ਲਈ ਤਿਆਰੀ ਕਰ ਰਹੀ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×