ਸਲੋਵਾਕਿਆ ਦੀ ਅੱਧੀ ਆਬਾਦੀ ਦਾ ਇੱਕ ਦਿਨ ਵਿੱਚ ਹੋਇਆ ਕੋਵਿਡ-19 ਟੈੇਸਟ

ਸਲੋਵਾਕਿਆ ਦੀ ਸਰਕਾਰ ਦੁਆਰਾ ਆਜੋਜਿਤ ਦੇਸ਼ਭਰ ਦੀ ਆਬਾਦੀ ਦੇ ਕੋਵਿਡ-19 ਦੇ ਟੈਸਟ ਦੇ 2 ਦਿਨ ਦੇ ਅਭਿਆਨ ਦੇ ਤਹਿਤ ਸ਼ਨੀਵਾਰ ਨੂੰ ਤਕਰੀਬਨ ਅੱਧੀ ਜਨਸੰਖਿਆ ਦਾ ਕੋਰੋਨਾ ਵਾਇਰਸ ਟੈਸਟ ਹੋਇਆ। ਰੱਖਿਆ ਮੰਤਰੀ ਯੇਰੋਸਲਾਵ ਨਾਦ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ 25.8 ਲੱਖ ਲੋਕਾਂ ਨੇ ਕੋਵਿਡ-19 ਟੈਸਟ ਕਰਾਇਆ ਜਿਸ ਵਿੱਚ 25,850 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਸਲੋਵਾਕਿਆ ਦੀ ਆਬਾਦੀ 55 ਲੱਖ ਹੈ।

Install Punjabi Akhbar App

Install
×