ਕਾਲਾ-ਬਾਜ਼ਾਰੀ ਲਈ ਜਮਾਂ ਕੀਤੇ ਗਏ ਕਰੋੜਾਂ ਰੁਪਏ ਦੇ 25 ਲੱਖ ਮਾਸਕ ਮਹਾਰਾਸ਼ਟਰ ਵਿੱਚ ਹੋਏ ਬਰਾਮਦ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦੱਸਿਆ ਹੈ ਕਿ ਮੁੰਬਈ ਦੇ ਹਨ੍ਹੇਰੀ ਅਤੇ ਠਾਣੇ ਦੇ ਭਿਵੰਡੀ ਦੇ ਗੁਦਾਮਾਂ ਵਿੱਚ ਕਾਲਾਬਾਜ਼ਾਰੀ ਲਈ ਜਮਾਂ ਕੀਤੇ ਗਏ 25 ਲੱਖ ਮਾਸਕ ਬਰਾਮਦ ਕੀਤੇ ਗਏ ਹਨ। ਬਤੌਰ ਦੇਸ਼ਮੁਖ, ਇਹਨਾਂ ਵਿੱਚ 15 ਕਰੋੜ ਰੁਪਿਆਂ ਦੇ 3 ਲੱਖ ਏਨ 95 ਮਾਸਕ ਸ਼ਾਮਿਲ ਹਨ। ਬਰਾਮਦਗੀ ਨੂੰ ਲੈ ਕੇ ਪੁਲਿਸ ਨੇ 4 ਲੋਕਾਂ ਨੂੰ ਗਿਰਫਤਾਰ ਵੀ ਕੀਤਾ ਹੈ ਜਦੋਂ ਕਿ 2 ਫਰਾਰ ਹਨ।

Install Punjabi Akhbar App

Install
×