ਪਾਕਿਸਤਾਨ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ 57,705 ਤੋਂ ਵੀ ਉਪਰ ਪੁੱਜੇ, ਸਿੰਧ ਪ੍ਰਾਂਤ ਸਭ ਤੋਂ ਜ਼ਿਆਦਾ ਪ੍ਰਭਾਵਿਤ

ਪਾਕਿਸਤਾਨੀ ਸਿਹਤ ਮੰਤਰਾਲਾ ਦੇ ਮੁਤਾਬਕ, ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵੱਧ ਕੇ 57,705 ਹੋ ਗਏ ਹਨ ਅਤੇ ਹੁਣ ਤੱਕ 1,197 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਕੁਲ 57,705 ਮਾਮਲਿਆਂ ਵਿੱਚੋਂ ਸਿੰਧ ਵਿੱਚ 22934, ਪੰਜਾਬ ਵਿੱਚ 20654, ਖ਼ੈਬਰ-ਪਖਤੂਨਖਵਾ ਵਿੱਚ 8080, ਬਲੂਚਿਸਤਾਨ ਵਿੱਚ 3468, ਇਸਲਾਮਾਬਾਦ ਵਿੱਚ 1728, ਗਿਲਗਿਤ – ਬਾਲਟਿਸਤਾਨ ਵਿੱਚ 630 ਅਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਵਿੱਚ 211 ਮਾਮਲੇ ਹਨ।

Install Punjabi Akhbar App

Install
×