ਪਤਾ ਨਹੀਂ ਕੱਲ ਜਿੰਦਾ ਬਚਾਂਗਾ ਜਾਂ ਨਹੀਂ: ਜਾਪਾਨ ਵਿੱਚ ਜਹਾਜ਼ ਉੱਤੇ ਫਸੇ 200 ਭਾਰਤੀ ਕਰੂ ਦਾ ਮੈਂਬਰ

ਜਾਪਾਨ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਰੋਕੇ ਗਏ ਸਮੁੰਦਰੀ ਜਹਾਜ ਉੱਤੇ ਸਵਾਰ ਭਾਰਤੀ ਕਰੂ ਵਿੱਚ ਸ਼ਾਮਿਲ ਪੱਛਮ ਬੰਗਾਲ ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਸਾਨੂੰ ਡਰ ਲੱਗ ਰਿਹਾ ਹੈ। ਅਸੀਂ ਕਰੀਬ 200 ਭਾਰਤੀਆਂ ਜਹਾਜ਼ੀ ਅਮਲੇ ਵਿੱਚ ਸ਼ਾਮਿਲ ਹਾਂ। ਸਾਡੇ ਟੇਸਟ ਨੇਗੇਟਿਵ ਆਏ ਹਨ। ਉਸਨੇ ਕਿਹਾ, ਅਸੀਂ ਇੱਥੋਂ ਨਿਕਲਨਾ ਚਾਹੁੰਦੇ ਹਾਂ? ਜੇਕਰ ਮੈਂ ਅੱਜ ਕੁੱਝ ਨਹੀਂ ਕਿਹਾ ਤਾਂ ਪਤਾ ਨਹੀਂ ਕੱਲ ਮੈਂ ਕੁੱਝ ਕਹਿਣ ਲਈ ਜ਼ਿੰਦਾ ਰਹਾਂਗਾ ਜਾਂ ਨਹੀਂ।

Install Punjabi Akhbar App

Install
×