‘ਆਜ ਕੇ ਸ਼ਿਵਾਜੀ’ – ਨਰੇਂਦਰ ਮੋਦੀ, ਕਿਤਾਬ ਲਿਖਣ ਵਾਲੇ ਬੀਜੇਪੀ ਨੇਤਾ ਦੇ ਖਿਲਾਫ ਸ਼ਿਕਾਇਤ ਦਰਜ

ਕਾਂਗਰਸ ਨੇਤਾ ਅਤੁੱਲ ਲੋਂਧੇ ਨੇ ‘ਆਜ ਕੇ ਸ਼ਿਵਾਜੀ – ਨਰੇਂਦਰ ਮੋਦੀ’ ਸਿਰਲੇਖ ਵਾਲੀ ਕਿਤਾਬ ਦੇ ਲੇਖਕ ਅਤੇ ਦਿੱਲੀ ਦੇ ਬੀਜੇਪੀ ਨੇਤਾ ਜੈ ਭਗਵਾਨ ਗੋਇਲ ਦੇ ਖਿਲਾਫ ਨਾਗਪੁਰ ਪੁਲਿਸ (ਮਹਾਰਾਸ਼ਟਰ) ਦੇ ਕੋਲ ਸ਼ਿਕਾਇਤ ਦਰਜ ਕਰਾਈ ਹੈ। ਲੋਂਧੇ ਨੇ ਗੋਇਲ ਉੱਤੇ ਲੋਕਾਂ ਦੀਆਂ ਭਾਵਨਾਵਾਂ ਆਹਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਛਤਰਪਤੀ ਸ਼ਿਵਾਜੀ ਨਾਲ ਕਰਨਾ ਸ਼ਿਵਾਜੀ ਮਹਾਰਾਜ ਦੀ ਬੇਇੱਜ਼ਤੀ ਹੈ।

Install Punjabi Akhbar App

Install
×