ਕਾਂਗਰਸ ਹਾਈ ਕਮਾਂਡ ਵੱਲੋਂ 16 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

captainamrinder

ਪੰਜਾਬ ਵਿਧਾਨ ਸਭਾ 2017 ਚੋਣਾਂ ਲਈ ਕਾਂਗਰਸ ਨੇ ਅੱਜ ਆਪਣੀ ਦੂਸਰੀ ਸੂਚੀ ‘ਚ 16 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਤਹਿਤ ਗੁਰਦਾਸਪੁਰ ਤੋਂ ਬਰਜਿੰਦਰ ਸਿੰਘ ਪਾਹੜਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਭੁਲੱਥ ਤੋਂ ਗੁਰਵਿੰਦਰ ਸਿੰਘ ਅਟਵਾਲ, ਕਰਤਾਰਪੁਰ (ਐਸ.ਸੀ.) ਤੋਂ ਚੌਧਰੀ ਸੁਰਿੰਦਰ ਸਿੰਘ, ਬੰਗਾਂ (ਐਸ.ਸੀ.) ਤੋਂ ਡਾ. ਸਤਨਾਮ ਸਿੰਘ ਕੈਂਥ, ਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਮਾਂਗੇਪੁਰ, ਖਰੜ ਤੋਂ ਜਗਮੋਹਨ ਸਿੰਘ ਕੰਗ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਗਿਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ (ਐਸ.ਸੀ.) ਤੋਂ ਅਜਾਇਬ ਸਿੰਘ ਭੱਟੀ, ਮੁਕਤਸਰ ਤੋਂ ਕਰਨ ਕੌਰ ਬਰਾੜ, ਜੈਤੋਂ (ਐਸ.ਸੀ.) ਤੋਂ ਮੁਹੰਮਦ ਸਦੀਕ , ਬਠਿੰਡਾ ਦਿਹਾਤੀ (ਐਸ.ਸੀ.) ਤੋਂ ਹਰਵਿੰਦਰ ਸਿੰਘ ਲਾਡੀ, ਸੁਨਾਮ ਤੋਂ ਦਮਨ ਥਿੰਦ ਬਾਜਵਾ, ਭਦੌੜ (ਐਸ.ਸੀ.) ਤੋਂ ਨਿਰਮਲ ਸਿੰਘ ਨਿੰਮਾ ਅਤੇ ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

( ਰੌਜ਼ਾਨਾ ਅਜੀਤ)

Install Punjabi Akhbar App

Install
×