ਸੋਕ ਸੰਦੇਸ: ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ

ਸਮੂਹ ਪੱਤਰਕਾਰ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਰਨਾਲਾ ਤੋਂ ਅਮਰ ਉਜਾਲਾ ਦੇ ਪੱਤਰਕਾਰ ਸ੍ਰੀ ਜਤਿੰਦਰ ਦੇਵਗਨ ਦੇ ਪਿਤਾ ਸ੍ਰੀ ਕਰਨੈਲ ਸਿੰਘ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ ਹੈ।  ਉਹ 65 ਵਰਿਆਂ ਦੇ ਸਨ। ਇਹਨਾਂ ਦਾ ਅੰਤਿਮ ਸੰਸਕਾਰ ਅੱਜ ਹੀ ਦੁਪਿਹਰ 12 ਵਜੇ ਰਾਮ ਬਾਗ ਬਰਨਾਲਾ ਵਿਖੇ ਹੋਵੇਗਾ।

Install Punjabi Akhbar App

Install
×