ਸੀ. ਡੀ. ਇੰਸਟੀਚਿਊਟ ਆਫ਼ ਮੈਨਜਮੈਂਟ ਐਡ ਟੈਕਨਾਲੋਜੀ ਤਰਨ ਤਾਰਨ ਵਿਖੇ ਵਿਦਿਆਰਥੀਆ ਲਈ ਲਾਈਵ ਬਜਟ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਐਮ.ਬੀ.ਏ., ਬੀ.ਕਾਮ , ਬੀ. ਐਸ.ਈ ਅਤੇ ਬੀ.ਐਸ.ਸੀ (ਹੋਟਲ ਮੈਨਜਮੈਂਟ) ਦੇ ਵਿਦਿਆਰਥੀਆ ਨੇ ਭਾਗ ਲਿਆ। ਇਸ ਮੌਕੇ ਤੇ ਅਧਿਆਪਕਾ ਅਤੇ ਵਿਦਿਆਰਥੀਆ ਨੇ ਇੱਕ ਵੱਡੇ ਪਰਦੇ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਦੇ ਯੂਨੀਅਨ ਬਜਟ ਦੀ ਲਾਈਵ ਪੇਸ਼ਕਾਰੀ ਨੂੰ ਦੇਖਿਆ। ਇਸ ਸੈਸ਼ਨ ਵਿੱਚ ਤਰਨ ਤਾਰਨ ਦੇ ਵੱਖ- ਵੱਖ ਸਕੂਲਾ ਦੇ ਕਾਮਰਸ ਅਧਿਆਪਕਾ ਨੇ ਵੀ ਭਾਗ ਲਿਆ। ਬਜਟ ਦੀ ਪੇਸ਼ਕਾਰੀ ਦੇ ਬਾਅਦ ਸੀ.ਕੇ.ਡੀ. ਆਈ. ਐਮ. ਟੀ ਦੇ ਅਧਿਆਪਕਾ ਦੁਆਰਾ ਟੈਕਸ ਅਤੇ ਖੇਤੀਬਾੜੀ ਵਰਗੇ ਵਿਸ਼ੇ ‘ਤੇ ਪਰੇਸਨਟੇਸਨ ਦਿੱਤੀਆ ਗਈਆ। ਇਸ ਤੋ ਬਾਅਦ ੳਪਨ ਹਾਉਸ ਚਰਚਾ ਕਰਵਾਈ ਗਈ। ਜਿਸ ਵਿੱਚ ਅਧਿਆਪਕਾ ਨੇ ਵਿਦਿਆਰਥੀਆ ਦੇ ਪ੍ਰਸਨਾ ਦੇ ੳਤਰ ਦਿੱਤੇ ਅਤੇ ਬਜਟ ਦੇ ਵੱਖ- ਵੱਖ ਪਹਿਲੂਆ ੳਤੇ ਚਰਚਾ ਕੀਤੀ। ਇਸ ਮੌਕੇ ਤੇ ਡਾ ਹਰਪ੍ਰੀਤ ਸਿੰਘ ਪ੍ਰਿੰਸੀਪਲ ਸੀ.ਕੇ.ਡੀ. ਆਈ. ਐਮ. ਟੀ. ਨੇ ਕਿਹਾ ਕਿ ਇਸ ਸੈਸਨ ਦਾ ਮੁੱਖ ੳਦੇਸ ਵਿਦਿਆਰਥੀਆ ਕਲਾਸਰੂਮ ਗਿਆਨ ਦੇ ਨਾਲ- ਨਾਲ ਪਰੇਕਟੀਕਲ ਗਿਆਨ ਦੇਣਾ ਸੀ ਜੋ ਕਿ ਕਿਤਾਬਾ ਵਿੱਚ ਨਹੀ ਮਿਲਦਾ। ੳਹਨਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ੳਪਰਾਲੇ ਕੀਤੇ ਜਾਣਗੇ। ਫੀਡਬੈਕ ਸ਼ੈਸ਼ਨ ਵਿੱਚ ਵਿਦਿਆਰਥੀਆ ਨੇ ਕਿਹਾ ਕਿ ਇਹ ਇਕ ਸਿੱਖਣ ਦਾ ਤਜਰਬਾ ਸੀ ਅਤੇ ਇਸ ਸੈਸਨ ਨੇ ਬਜਟ ਨੂੰ ਬਿਹਤਰ ਸਮਝਣ ਵਿੱਚ ਮਦਦ ਕੀਤੀ। ਕੇ.ਡੀ. ਇੰਸਟੀਚਿਊਟ ਆਫ਼ ਮੈਨਜਮੈਂਟ ਐਡ ਟੈਕਨਾਲੋਜੀ ਤਰਨ ਤਾਰਨ ਵਿਖੇ ਵਿਦਿਆਰਥੀਆ ਲਈ ਲਾਈਵ ਬਜਟ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਐਮ.ਬੀ.ਏ., ਬੀ.ਕਾਮ , ਬੀ. ਐਸ.ਈ ਅਤੇ ਬੀ.ਐਸ.ਸੀ (ਹੋਟਲ ਮੈਨਜਮੈਂਟ) ਦੇ ਵਿਦਿਆਰਥੀਆ ਨੇ ਭਾਗ ਲਿਆ। ਇਸ ਮੌਕੇ ਤੇ ਅਧਿਆਪਕਾ ਅਤੇ ਵਿਦਿਆਰਥੀਆ ਨੇ ਇੱਕ ਵੱਡੇ ਪਰਦੇ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਦੇ ਯੂਨੀਅਨ ਬਜਟ ਦੀ ਲਾਈਵ ਪੇਸ਼ਕਾਰੀ ਨੂੰ ਦੇਖਿਆ। ਇਸ ਸੈਸ਼ਨ ਵਿੱਚ ਤਰਨ ਤਾਰਨ ਦੇ ਵੱਖ- ਵੱਖ ਸਕੂਲਾ ਦੇ ਕਾਮਰਸ ਅਧਿਆਪਕਾ ਨੇ ਵੀ ਭਾਗ ਲਿਆ। ਬਜਟ ਦੀ ਪੇਸ਼ਕਾਰੀ ਦੇ ਬਾਅਦ ਸੀ.ਕੇ.ਡੀ. ਆਈ. ਐਮ. ਟੀ ਦੇ ਅਧਿਆਪਕਾ ਦੁਆਰਾ ਟੈਕਸ ਅਤੇ ਖੇਤੀਬਾੜੀ ਵਰਗੇ ਵਿਸ਼ੇ ‘ਤੇ ਪਰੇਸਨਟੇਸਨ ਦਿੱਤੀਆ ਗਈਆ। ਇਸ ਤੋ ਬਾਅਦ ੳਪਨ ਹਾਉਸ ਚਰਚਾ ਕਰਵਾਈ ਗਈ। ਜਿਸ ਵਿੱਚ ਅਧਿਆਪਕਾ ਨੇ ਵਿਦਿਆਰਥੀਆ ਦੇ ਪ੍ਰਸਨਾ ਦੇ ੳਤਰ ਦਿੱਤੇ ਅਤੇ ਬਜਟ ਦੇ ਵੱਖ- ਵੱਖ ਪਹਿਲੂਆ ੳਤੇ ਚਰਚਾ ਕੀਤੀ। ਇਸ ਮੌਕੇ ਤੇ ਡਾ ਹਰਪ੍ਰੀਤ ਸਿੰਘ ਪ੍ਰਿੰਸੀਪਲ ਸੀ.ਕੇ.ਡੀ. ਆਈ. ਐਮ. ਟੀ. ਨੇ ਕਿਹਾ ਕਿ ਇਸ ਸੈਸਨ ਦਾ ਮੁੱਖ ੳਦੇਸ ਵਿਦਿਆਰਥੀਆ ਕਲਾਸਰੂਮ ਗਿਆਨ ਦੇ ਨਾਲ- ਨਾਲ ਪਰੇਕਟੀਕਲ ਗਿਆਨ ਦੇਣਾ ਸੀ ਜੋ ਕਿ ਕਿਤਾਬਾ ਵਿੱਚ ਨਹੀ ਮਿਲਦਾ। ੳਹਨਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ੳਪਰਾਲੇ ਕੀਤੇ ਜਾਣਗੇ। ਫੀਡਬੈਕ ਸ਼ੈਸ਼ਨ ਵਿੱਚ ਵਿਦਿਆਰਥੀਆ ਨੇ ਕਿਹਾ ਕਿ ਇਹ ਇਕ ਸਿੱਖਣ ਦਾ ਤਜਰਬਾ ਸੀ ਅਤੇ ਇਸ ਸੈਸਨ ਨੇ ਬਜਟ ਨੂੰ ਬਿਹਤਰ ਸਮਝਣ ਵਿੱਚ ਮਦਦ ਕੀਤੀ।
ਸੀ.ਕੇ.ਡੀ. ਆਈ. ਐਮ. ਟੀ ਵਿਖੇ ਲਾਈਵ ਬਜਟ ਸੈਸ਼ਨ ਕਰਵਾਇਆ
pawan kumar
pawan5058 @gmail.com