ਕੋਵਿਡ – 19 ਦੀ ਸੰਭਾਵਿਕ ਵੈਕਸੀਨ ਲਈ ਚੀਨ ਨੇ ਸ਼ੁਰੂ ਕੀਤਾ ਮਨੁੱਖਾਂ ਉੱਤੇ ਪ੍ਰੀਖਿਆ ਦਾ ਦੂਜਾ ਪੜਾਅ

ਚੀਨ ਸਥਿਤ ਇੰਸਟੀਚਿਊਟ ਆਫ਼ ਮੇਡੀਕਲ ਬਾਇਆਲਾਜੀ ਨੇ ਦੱਸਿਆ ਹੈ ਕਿ ਚੀਨੀ ਖੋਜਕਾਰਾਂ ਨੇ ਕੋਵਿਡ – 19 ਦੀ ਸੰਭਾਵਿਕ ਵੈਕਸੀਨ ਲਈ ਮਨੁੱਖਾਂ ਉੱਤੇ ਪ੍ਰੀਖਿਆ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। ਇਸ ਪੜਾਅ ਵਿੱਚ ਦਵਾਈ ਦੀ ਡੋਜ਼ ਨਿਰਧਾਰਤ ਹੋਵੇਗੀ ਅਤੇ ਇਸਦੀ ਵੀ ਜਾਂਚ ਹੋਵੇਗੀ ਕਿ ਇਹ ਸੰਭਾਵਿਕ ਵੈਕਸੀਨ ਸਵਸਥ ਲੋਕਾਂ ਵਿੱਚ ਸੁਰੱਖਿਅਤ ਰੂਪ ਨਾਲ ਰੋਗਾਂ ਨਾਲ ਲੜਨ ਵਾਲੀ ਪ੍ਰਤੀਕਿਰਆ (immunity system) ਨੂੰ ਵਧਾ ਸਕਦੀ ਹੈ ।

Install Punjabi Akhbar App

Install
×