ਪਾਕਿਸਤਾਨ ਦੀ ਹਾਲਤ ਖਰਾਬ ਹੋਣ ਦੇ ਚੱਲਦਿਆਂ ਹੁਣ ਚੀਨ ਲਈ ਖਾਸ ਹੈ ਸ੍ਰੀਲੰਕਾ – ਚੀਨੀ ਮੀਡੀਆ

Chinaexer_01-e1436808653334

ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ‘ਚ ਚੀਨ ਦੇ ਰਣਨੀਤਕ ਹਿਤਾਂ ਦੇ ਲਿਹਾਜ਼ ਨਾਲ ਸ੍ਰੀਲੰਕਾ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਪਾਕਿਸਤਾਨ ਸੁਰੱਖਿਆ ਦੀ ਆਪਣੀ ਦੁਖਦ ਸਥਿਤੀ ਦੇ ਚੱਲਦਿਆਂ ਮਜ਼ਬੂਤ ਆਧਾਰ ਉਪਲਬਧ ਨਹੀਂ ਕਰਵਾ ਸਕਦਾ। ਇਹ ਪਹਿਲੀ ਵਾਰ ਹੈ ਜਦੋਂ ਚੀਨੀ ਮੀਡੀਆ ਨੇ ਇਸ ਸੰਦਰਭ ‘ਚ ਬੀਜਿੰਗ ਦੀਆਂ ਚਿੰਤਾਵਾਂ ਨੂੰ ਪ੍ਰਗਟ ਕੀਤਾ ਹੈ।

Install Punjabi Akhbar App

Install
×