ਚੀਨ ਨੇ 29 – 30 ਅਗਸਤ ਦੀ ਰਾਤ ਉਕਸਾਵੇ ਲਈ ਲੱਦਾਖ ਵਿੱਚ ਫੌਜੀ ਗਤੀਵਿਧੀ ਕੀਤੀ: ਫੌਜ

ਫੌਜ ਨੇ ਕਿਹਾ ਹੈ ਕਿ ਚੀਨ ਨੇ ਪੂਰਵੀ ਲੱਦਾਖ ਵਿੱਚ 29 – 30 ਅਗਸਤ ਦੀ ਰਾਤ ਉਕਸਾਵੇ ਲਈ ਫੌਜੀ ਗਤੀਵਿਧੀ ਕਰਦੇ ਹੋਏ ਯਥਾਸਥਿਤੀ ਨੂੰ ਬਦਲਨ ਦੀ ਕੋਸ਼ਿਸ਼ ਕੀਤੀ। ਫੌਜ ਦੇ ਮੁਤਾਬਕ, ਚੀਨ ਨੇ ਉਸ ਸਹਿਮਤੀ ਦੀ ਉਲੰਘਣਾ ਕੀਤੀ ਜੋ ਪਿਛਲੇ ਦਿਨਾਂ ਹੋਏ ਟਕਰਾਓ ਦੇ ਬਾਅਦ ਫੌਜੀ ਅਤੇ ਰਾਜਨੀਤਕ ਬੈਠਕਾਂ ਵਿੱਚ ਬਣੀ। ਫੌਜ ਨੇ ਚੀਨੀ ਸੈਨਿਕਾਂ ਤੋਂ ਇਲਾਕਾ ਖਾਲੀ ਕਰਵਾ ਲਿਆ ਹੈ।

Install Punjabi Akhbar App

Install
×