ਪੰਜਾਬ ਦੇ ਮੁੱਖ ਸਕੱਤਰ ਦੀ ਕਾਰ ਹੜਤਾਲ ‘ਤੇ ਗਏ ਹੋਏ ਡਰਾਈਵਰਾਂ ਨੇ ਕਬਜ਼ੇ ‘ਚ ਲਈ

cheifsecycarਪੰਜਾਬ ਸਰਕਾਰ ਦੇ ਡਰਾਈਵਰ ਬੀਤੇ ਦਿਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ। ਸਰਕਾਰੀ ਡਰਾਈਵਰਾਂ ਵਲੋਂ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੀ ਸਰਕਾਰੀ ਕਾਰ ਕਬਜ਼ੇ ‘ਚ ਲੈ ਲਈ ਗਈ ਹੈ। ਉੱਥੇ ਹੀ ਡਰਾਈਵਰਾਂ ਨੇ ਮੁੱਖ ਮੰਤਰੀ ਸ. ਬਾਦਲ ਦੇ ਪ੍ਰਿੰਸੀਪਲ ਸਕੱਤਰ ਦੀ ਸਰਕਾਰੀ ਕਾਰ ਦੀ ਚਾਬੀਆਂ ਵੀ ਆਪਣੇ ਕਬਜ਼ੇ ‘ਚ ਲੈ ਲਈਆਂ ਹਨ।

Install Punjabi Akhbar App

Install
×