ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਆਉਣੋਂ ਰੋਕਣ ਲਈ ਸੀਲ ਕੀਤਾ ਗਿਆ ਚੰਡੀਗੜ – ਦਿੱਲੀ ਹਾਈਵੇ

ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਰਾਜਧਾਨੀ ਦਿੱਲੀ ਦੀ ਤਰਫ ਆ ਰਹੇ ਕਿਸਾਨਾਂ ਦੇ ਸਮੂਹ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਚੰਡੀਗੜ – ਦਿੱਲੀ ਹਾਈਵੇ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਜਾ ਰਹੇ ਕਿਸਾਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂਨੂੰ ਰੋਕਣ ਲਈ ਪ੍ਰਸ਼ਾਸਨ ਵਾਟਰ ਕੈਨਨ ਨਾਲ ਉਨ੍ਹਾਂ ਓੱਤੇ ਪਾਣੀ ਦੀਆਂ ਬੌਛਾਰਾਂ ਸੁੱਟ ਰਿਹਾ ਹੈ।

Install Punjabi Akhbar App

Install
×