ਕਿਸਾਨਾਂ ਦੀ ਮਦਦ ਲਈ ਕੇਂਦਰ ਨੇ ਦਾਲਾਂ ਦੇ ਨਿਰਯਾਤ ਨੂੰ ਦਿੱਤੀ ਇਜਾਜ਼ਤ

pulses

ਕੇਂਦਰ ਸਰਕਾਰ ਨੇ ਅੱਜ ਦਾਲਾਂ ਦੇ ਨਿਰਯਾਤ ਨੂੰ ਇਜਾਜ਼ਤ ਦੇ ਦਿੱਤੀ ਹੈ ਅਤੇ ਦਰਾਮਦ ਕੀਤੀਆਂ ਜਾਣ ਵਾਲੀਆਂ ਖੇਤੀਬਾੜੀ ਵਸਤੂਆਂ ਖਾਸਕਰ ਦਾਲਾਂ ਤੇ ਖਾਧ ਤੇਲਾਂ ‘ਤੇ ਨਿਰਭਰਤਾ ਘੱਟ ਕਰਨ ਸਮੇਤ ਦੇਸ਼ ਦੇ ਕਿਸਾਨਾਂ ਦੀ ਮਦਦ ਲਈ ਕੁਝ ਕਿਸਮਾਂ ਦੀਆਂ ਦਾਲਾਂ ‘ਤੇ ਦਰਾਮਦ ਡਿਊਟੀ ਤੇ ਗਿਣਾਤਮਕ ਪਾਬੰਦੀ (ਕਿਊ.ਆਰ.) ਲਗਾਈ ਗਈ ਹੈ।

Install Punjabi Akhbar App

Install
×