ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ : ਪੰਜਾਬ ‘ਚ ਲੜਕੀਆਂ ਨੇ ਮਾਰੀ ਬਾਜੀ

Punjab-12

ਪੰਜਾਬ ‘ਚ ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰ ਪੰਜਾਬ ‘ਚ 91.32 ਫ਼ੀਸਦੀ ਲੜਕੀਆਂ ਅਤੇ 82.26 ਲੜਕੇ ਪਾਸ ਹੋਏ ਹਨ । ਚੰਡੀਗੜ੍ਹ ਅਤੇ ਹਰਿਆਣਾ ਦੀਆਂ ਲੜਕੀਆਂ ਨੂੰ ਪਛਾੜਦੇ ਹੋਏ ਪੰਜਾਬ ਦੀਆਂ ਲੜਕੀਆਂ ਨੇ ਬਾਜੀ ਮਾਰੀ ਹੈ। ਇਸ ਬਾਰ ਪੰਜਾਬ ‘ਚ ਸੀ.ਬੀ.ਐਸ.ਈ. ਦਾ 12 ਵੀਂ ਦਾ ਨਤੀਜਾ 86.33 ਫ਼ੀਸਦੀ ਰਿਹਾ ਹੈ।

Install Punjabi Akhbar App

Install
×