ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਫ਼ਿਲਮ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਬਰਨਾਲਾ – ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸੰਨ…

ਇੰਡੋਨੇਸ਼ੀਆ ਵਿਖੇ ਸਥਾਪਿਤ ਤਿੰਨੋ ਗੁਰਦੁਆਰਾ ਸਾਹਿਬ ਸੁਰੱਖਿਆਤ-ਟੀ ਸੁਨਾਮੀ ਕਾਫੀ ਦੂਰ ਆਈ

ਆਕਲੈਂਡ 29 ਸਤੰਬਰ  – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇਸ ਵੇਲੇ ਤਿੰਨ ਗੁਰਦੁਆਰਾ ਸਾਹਿਬ ਸਥਾਪਿਤ ਹਨ। ਜਿਨ੍ਹਾਂ ਵਿਚ ਗੁਰਦੁਆਰਾ ਪਾਸਰ ਬਾਰੂ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ ਅਤੇ ਗੁਰਦੁਆਰਾ ਸਲਾਤਨ ਹੈ। ਇਹ ਤਿੰਨੋ ਗੁਰਦੁਆਰਾ ਸਾਹਿਬ ਜਕਾਰਤਾ ਵਿਖੇ ਹੀ ਪੈਂਦ ਹਨ। ਬੀਤੇ ਕੱਲ੍ਹ ਆਈ ਟੀ ਸੁਨਾਮੀ ਅਤੇ ਭੁਚਾਲ (7.5) ਇਥੋਂ ਕਾਫੀ ਦੂਰ ਸੂਲਾਵਸੀ ਵਿਖੇ ਆਈ ਸੀ ਜਿਸ ਕਰਕੇ ਤਿੰਨੋ ਗੁਰਦੁਆਰਾ ਸਾਹਿਬ ਸਹੀ ਸਲਾਮਤ ਹੈ। ਗਿਆਨੀ ਜਗਮੀਤ ਸਿੰਘ ਤੇ ਭਾਈਬਚਿਤਰ ਸਿੰਘ ਨੇ ਗੁਰਦੁਆਰਾ ਪਾਸਰ ਬਾਰੂ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ 700 ਤੋਂ 00 ਦੇ ਕਰੀਬ ਸਿੱਖ ਪਰਿਵਾਰ ਹਨ। ਸਿੰਧੀ ਲੋਕਾਂ ਦੇ ਵੀ 1500 ਦੇ ਕਰੀਬ ਪਰਿਵਾਰ ਹਨ। ਗੁਰਦੁਆਰਾ ਪਾਸਰ ਬਾਰੂ ਸੰਗਤਾਂ ਵਾਸਤੇ ਸੈਂਟਰਲਸਥਾਨ ਹੈ ਇਥੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਹਫਤਾਵਾਰੀ ਐਤਵਾਰ ਸਵੇਰੇ ਹੁੰਦਾ ਹੈ। ਇਹ ਗੁਰਦੁਆਰਾ ਸਾਹਿਬ 62 ਸਾਲ ਦੇ ਕਰੀਬ ਪੁਰਾਣਾ ਹੈ। ਸੈਰ ਸਪਾਟੇ ਵਾਲੇ ਲੋਕ ਇਥੇ ਅਕਸਰ ਮੱਥਾ ਟੇਕਣ ਆਉਂਦੇ ਹਨ ਅਤੇ ਗੁਰੂ ਕਾਲੰਗਰ ਛਕ ਕੇ ਜਾਂਦੇ ਹਨ। ਇੰਡੋਨੇਸ਼ੀਆ ਦੇ ਵਿਚ ਹੋਰ ਥਾਵਾਂ ਜਿਵੇਂ ਮਿਡਾਨ ਵਿਖੇ ਵੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ  ਸਥਾਪਿਤ ਹਨ ਕੁੱਲ ਮਿਲਾ ਕੇ 9-10 ਗੁਰਦੁਆਰਾ ਸਾਹਿਬ ਇਥੇ ਸਥਾਪਿਤ ਹਨ। ਇਥੇ ਵੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਨਿਊਯਾਰਕ /ਲੁਧਿਆਣਾ 28 ਸਤੰਬਰ — ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਮੌਕੇ ਕਾਂਗਰਸ ਵਲੋਂ ਉਨ੍ਹਾਂ…

ਕੈਲੀਫੋਰਨੀਅਾ ਦੀ ਪੰਜਾਬ ਮੇਲ ਪੰਜਾਬੀ ਅਖਬਾਰ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਸੈਕਰਾਮੈਂਟੋ, 28 ਸਤੰਬਰ — ਬੀਤੇ ਦਿਨ ਸੈਕਰਾਮੈਂਟੋ ਤੋਂ ਛੱਪਦੀ ਪੰਜਾਬੀਆਂ ਦੀ ਹਰਮਨ ਪਿਆਰੀ ਅਖ਼ਬਾਰ ਪੰਜਾਬ ਮੇਲ…

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ- ਗਾਖਲ

ਸੁਰਜਨ ਸਿੰਘ ਚੱਠਾ ਹੋਣਗੇ 15ਵੇਂ ਵਿਸ਼ਵ ਕਬੱਡੀ ਦੇ ਮੁੱਖ ਮਹਿਮਾਨ ਵਾਟਸਨਵਿੱਲ (ਬਿਓਰੋ) – ਮਿਤੀ 16 ਸਤੰਬਰ…

73ਵੇਂ ਇਜਲਾਸ ਚ’ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਦੀ ਆਮ ਸਭਾ ਲਈ ਬੀਤੇ ਦਿਨ ਨਿਊਯਾਰਕ ਪੁੱਜੇ, ਸੰਯੁਕਤ ਰਾਸ਼ਟਰ ਦੇ193 ਮੈਂਬਰ ਆਗੂ ਇਸ ਸਭਾ ਨੂੰ ਸੰਬੋਧਨ ਕਰਨਗੇ

ਨਿਊਯਾਰਕ, 24 ਸਤੰਬਰ — ਬੀਤੇ ਦਿਨ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਆਮ ਸਭਾ…

ਗੀਤਕਾਰ ਸਾਹਿਬ ਸਿੰਘ ਢਿੱਲੋ ਦਾ ਸਨਮਾਨ

ਬੀਤੇਂ ਦਿਨ ਟੋਰਾਂਟੋ ਕੈਨੇਡਾ ਵਿਖੇ ਇਕ ਸਮਾਗਮ ਦੋਰਾਨ ਗੀਤਕਾਰ ਸਾਹਿਬ ਸਿੰਘ ਢਿਲੋ ਨੰੂ ਸਨਮਾਨਿਤ ਕੀਤਾ ਗਿਆ…

ੳਰੇਗਨ ਸੂਬੇ ਦੀ ਸ਼ੇਰੀਡਨ  ਜੇਲ ”ਚ ਬੰਦ ਪੰਜਾਬੀਆਂ ਸਣੇ 123 ਨੌਜਵਾਨਾਂ ਨੂੰ ਮਿਲੀ ਜ਼ਮਾਨਤ

 (ਸ: ਬਹਾਦਰ ਸਿੰਘ ਅਤੇ ਉਹਨਾਂ ਦੀ ਪਤਨੀ ਪਰਵਿੰਦਰ ਕੋਰ ਨਾਲ ਜੇਲ ਤੋਂ ਰਿਹਾਅ ਹੋ ਕੇ ਆਏ…

ਭਾਰਤ ਵੱਲੋਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਰੱਦ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਾਜ਼ਗੀ ਜਿਤਾਈ 

ਨਿਊਯਾਰਕ — ਨਿਊਯਾਰਕ ‘ਚ ਹੋਣ ਵਾਲੀ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਭਾਰਤ ਵੱਲੋਂ ਰੱਦ ਕੀਤੇ ਜਾਣ…

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  

ਸੈਕਰਾਮੈਂਟੋ — ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ‘ਚ ਜੰਗ ਲੜਦਾ ਹੋਇਆ ਕਾਰਪੋਰਲ ਗੁਰਪ੍ਰੀਤ ਸਿੰਘ…