ਕੈਨੇਡਾ ਵਿੱਚ  ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰ ਰਹੀ  ਗਿੱਧਾਕਾਰ ‘ਨਵਦੀਪ ਕੌਰ ਪੰਧੇਰ’

ਨਿਊਯਾਰਕ/ਐਡਮਿਨਟਨ 29 ਜੁਲਾਈ –  26 ਸਾਲ ਦੀ ਛੈਲ ਛਬੀਲੀ, ਉੱਚੇ ਕੱਦ ਕਾਠ ਵਾਲੀ, ਘੁੰਗਰਾਲੇ ਵਾਲਾਂ ਦੀ ਦਿੱਖ ਵਾਲੀ…

ਜਗਬਾਣੀ ਦੇ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਨੂੰ ਸਦਮਾ ,ਅਮਰੀਕਾ ਦੇ  ਲੁਸਿਆਨਾ ਸੂਬੇ ਚ’ਸੜਕ ਕਾਰ ਹਾਦਸੇ ਚ’ ਛੋਟੇ ਸਾਢੂ ਦੀ ਮੋਤ 

ਨਿਊਯਾਰਕ, 30 ਜੁਲਾਈ – ਬੀਤੀ ਸਵੇਰ ਤੜਕੇ ਅਮਰੀਕਾ ਦੇ ਸੂਬੇ ਲੁਸਿਆਨਾ ਦੇ ਲੇਕ ਚਾਰਲਿਸ ਸਿਟੀ ਵਿਖੇ…

ਦ ਪੀਪਲ ਫਰਸਟ ਨੇ ਲੁਧਿਆਣਾ ਦੇ ਜਵੱਦੀ ਕਲਾਂ ਵਿਖੇ ਲਗਾਏ ਬੂਟੇ

ਨਿਊਯਾਰਕ /ਲੁਧਿਆਣਾ, 29 ਜੁਲਾਈ — ਐਨਜੀਓ ਦ ਪੀਪਲ ਫਰਸਟ ਵਲੋਂ ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਬੂਟੇ…

ਆਇਸ਼ਾ ਖਾਨ ਵਲੋਂ ਵਲੰਟੀਅਰਾਂ ਦੇ ਸਨਮਾਨ ‘ਚ ਸਮਾਗਮ ਆਯੋਜਿਤ

ਵਾਸ਼ਿੰਗਟਨ ਡੀ. ਸੀ 29 ਜੁਲਾਈ —ਡੈਮੋਕਰੇਟਕ ਪਾਰਟੀ ਦੀ ਕੇਂਦਰੀ ਕਮੇਟੀ ਦੀ ਨਵੀਂ ਚੁਣੀ ਮਹਿਲਾ ਆਇਸ਼ਾ ਖਾਨ…

ਨਿਸ਼ਾਨ ਸਿੰਘ ਰਾਜੋਕੇ ਨੂੰ ਡੂੰਘਾ ਸਦਮਾ ਮਾਤਾ ਜੀ ਅਕਾਲ ਚਲਾਣਾ ਕਰ ਗਏ

ਨਿਊਯਾਰਕ, 28 ਜੁਲਾਈ —ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਨੇ ਸ਼੍‍…

ਗਾਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ

ਨਿਊਯਾਰਕ, 28  ਜੁਲਾਈ — ਬੀਤੇ ਦਿਨ ਕਰਨੈਲ ਸਿਵੀਆ (ਗੀਤਕਾਰ ਤੇ ਗਾਇਕ) ਦਾ ਕੈਨੇਡਾ ਚ’ ਸਨਮਾਨ ਕੀਤਾ…

ਆਮ ਆਦਮੀ ਪਾਰਟੀ ਨੇ ਖਹਿਰੇ ਨੂੰ ਵਿਰੋਧੀ ਨੇਤਾ ਹਟਾ ਕੇ ਆਪਣਾ ਘੋਗਾ ਖੁਦ ਚਿੱਤ ਕੀਤਾ : ਵਰਲਡ ਯੂਨਾਈਟਡ ਸੰਸਥਾ ਯੂ.ਐਸ.ਏ 

* ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਸ਼ਹਿ ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਨੇਤਾ ਵਜੋਂ…

ਡੈਨਿਸ ਅਤੇ ਜੂਡੀ ਨੇ ਘ੍ਰਿਣਾਜਨਕ ਸ਼ਬਦਾਵਲੀ ਨਿਊਜਰਸੀ ਦੇ ਸਿੱਖ ਅਟਾਰਨੀ ਜਨਰਲ ਖਿਲਾਫ ਵਰਤਣ ਤੇ ਜਨਤਕ ਮੁਆਫੀ ਮੰਗੀ

ਨਿਊਜਰਸੀ ,27 ਜੁਲਾਈ  – ਅਮਰੀਕਾ ਦੀ ਨਿਊਜਰਸੀ ਸਟੇਟ ਦਾ ਸਰਕਾਰੀ ਵਕੀਲ ਗੁਰਬੀਰ ਸਿੰਘ ਗਰੇਵਾਲ ਹੈ, ਜੋ…

ਅਮਰੀਕਾ ਚ’ ਦੋ ਟਰੱਕਾ ਦੀ ਹੋਈ ਟੱਕਰ ਚ’ ਜੰਮੂ ਦੇ ਇਕ 21 ਸਾਲਾ ਨੋਜਵਾਨ ਟਰੱਕ ਚਾਲਕ ਦੀ  ਮੋਤ

ਨਿਊਯਾਰਕ, 27 ਜੁਲਾਈ —ਬੀਤੀ ਰਾਤ ਅਮਰੀਕਾ ਦੇ ਹਾਈਵੇ 1-40 ਤੇ ਰਾਤ ਦੇ 3 ਵਜੇ ਦੇ ਕਰੀਬ…

ਭੀੜਤੰਤਰ ਜਾਂ ਰਾਜਤੰਤਰ ਵਲੋਂ ਕਤਲੇਆਮ ਲੋਕਰਾਜ ਦਾ ਕਤਲੇਆਮ ਹੈ : ਪੰਥਕ ਤਾਲਮੇਲ ਸੰਗਠਨ

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ…