ਰੱਬ ਨੇ ਕਰਵਾਇਆ ਮੇਲ-ਜੀਵਨ ਸਿਖਾਉਣ ਵਾਲੇ ਨੂੰ ਜੀਵਨ ਮੋੜਿਆ

ਨਿਊਜ਼ੀਲੈਂਡ ਦੇ ਸ਼ਹਿਰ ਹਮਿਲਟਨ ਵਿਖੇ ਸਥਿਤ ‘ਵਾਇਕਾਟੋ ਹਸਪਤਾਲ’ ਵਿਖੇ ਇਕ ਭਾਰਤੀ ਡਾਕਟਰ ਨੰਦ ਕੇਜਰੀਵਾਲ ਦਾ ਮੇਲ…

ਨਿਊਜ਼ੀਲੈਂਡ ‘ਚ ਮਾਨਵ ਤਸਕਰੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਤਿੰਨ ਭਾਰਤੀਆਂ ਦੇ ਉਤੇ 54 ਵੱਖ-ਵੱਖ ਦੋਸ਼

ਨਿਊਜ਼ੀਲੈਂਡ ਦੇ ਨੈਲਸਨ ਖੇਤਰ ਦੇ ਵਿਚ ਜਿਨ੍ਹਾਂ ਤਿੰਨ ਭਾਰਤੀਆਂ ਦੇ ਉਤੇ ਮਾਨਵ ਤਸਕਰੀ ਸਮੇਤ 54 ਵੱਖ-ਵੱਖ…

ਵਾਹ ਰੇ ਇੰਟਰਨੈਟ! ਸਮੇਂ ਦੀ ਬੱਚਤ ਤੇ ਕੰਮ ਵੀ ਉਚਿਤ – ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵਿਦਿਆਰਥੀ ਵੀਜ਼ਾ ਫਾਰਮ ਭਰਨ ਲਈ ਕੀਤੀ ਆਨ ਲਾਈਨ ਸਰਵਿਸ ਸ਼ੁਰੂ ਕੀਤੀ

ਅੱਜ ਕੰਪਿਊਟਰ, ਸਮਾਟ ਮੋਬਾਇਲ ਫੋਨ ਅਤੇ ਟੈਬਲੈਟ ਕਲਚਰ ਨੇ ਇੰਟਰਨੈਟ ਦੇ ਨਾਲ ਕਦਮ ਮਿਲਾ ਕੇ ਐਨੀਆਂ…

ਨਿਊਜ਼ੀਲੈਂਡ ‘ਚ ਅਡਵਾਂਸ ਵੋਟਿੰਗ ਦਾ ਕੰਮ ਸ਼ੁਰੂ

ਨਿਊਜ਼ੀਲੈਂਡ ਦੇ ਵਿਚ ਆਮ ਚੋਣਾਂ ਜੋ ਕਿ ਹਰ ਤਿੰਨ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ, ਇਸ ਵਾਰ…

‘ਨਿਊਜ਼ੀਲੈਂਡ ਸਿੱਖ ਚਿਲਡਨ ਡੇਅ-2014’: ਰੇਨਬੋਅ ਇੰਡਜ਼ ਰਾਈਡਿੰਗ ਪਾਰਕ ਵਿਖੇ 11 ਅਕਤੂਬਰ ਨੂੰ

ਸੁਪਰੀਮ ਸਿੱਖ ਸੁਸਾਇਟੀ ਔਕਲੈਂਡ ਅਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 4, 5 ਅਤੇ 11 ਅਕਤੂਬਰ…

ਨਿਊਜ਼ੀਲੈਂਡ ਵਿਚ ਵਧਦਾ ਅਪਰਾਧ: ਵਰਕ ਐਂਡ ਇਨਕਮ ਦਫਤਰ ਅਸ਼ਬਰਟਨ ਵਿਖੇ ਦੋ ਔਰਤਾਂ ਨੂੰ ਮਾਰਨ ਵਾਲਾ ਗ੍ਰਿਫਤਾਰ

ਕੱਲ੍ਹ ਸਵੇਰੇ ਕ੍ਰਾਈਸਟਚਰਚ ਦੇ ਜ਼ਿਲ੍ਹਾ ਅਸ਼ਬਰਟਨ ਵਿਖੇ ਸਥਿਤ ਵਰਕ ਐਂਡ ਇਨਕਮ ਦਫਤਰ ਵਿਖੇ ਦਾਖਲ ਹੋ ਕੇ…

ਨਿਊਜ਼ੀਲੈਂਡ ਦੀ ਮਹਿਲਾ ਪੁਲਿਸ ਕਰਮਚਾਰੀ ਭਾਰਤੀ ਮੂਲ ਦੇ ਟੈਕਸੀ ਚਾਲਕ ਨੂੰ ਨਸਲੀ ਵਿਤਕਰੇ ਭਰੇ ਸ਼ਬਦ ਕਹਿਣ ਦੀ ਦੋਸ਼ੀ

ਨਿਊਜ਼ੀਲੈਂਡ ਦੇ ਦੱਖਣ-ਪੱਛਮ ਵਾਲੇ ਪਾਸੇ ਵਸੇ ਸੈਰ ਸਪਾਟਾ ਟਾਪੂ ਕੁਈਨਜ਼ ਟਾਊਨ ਦੀ ਅਦਾਲਤ ਦੇ ਵਿਚ ਇਕ…

ਵਿਸ਼ਵ ਸਿਹਤ ਸੰਸਥਾ: ਜਲਵਾਯੂ ਦਾ ਬਦਲਾਅ ਮਨੁੱਖ ਜਾਤੀ ਲਈ ਸਦੀ ਦਾ ਸਭ ਤੋਂ ਵੱਡਾ ਖਤਰਾ – ਡਾ. ਸੁੱਧਵੀਰ ਸਿੰਘ ਨਿਊਜ਼ੀਲੈਂਡ

‘ਵਿਸ਼ਵ ਸਿਹਤ ਸੰਸਥਾ’ (ਡਬਲਯੂ.ਐਚ. ਓ.) ਜਿਹੜੀ ਪੂਰੀ ਦੁਨੀਆ ਦੇ ਸਿਹਤ ਅੰਕੜਿਆਂ ਉਤੇ ਗਹਿਰੀ ਅੱਖ ਰੱਖਦੀ ਹੈ…

ਨਿਊਜ਼ੀਲੈਂਡ ਆਮ ਚੋਣਾਂ-2014: ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਲੇਬਰ ਪਾਰਟੀ ਨੇਤਾ ਡੇਵਿਡ ਕਨਲਿਫ ਨੇ ਸੰਗਤਾਂ ਨੂੰ ਸੰਬੋਧਨ ਕੀਤਾ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜੇ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਭਾਰੀ ਗਿਣਤੀ ਦੇ ਵਿਚ…

ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ: ਸੁੰਦਰਤਾ ਮੁਕਾਬਲੇ ‘ਚ ਏਲਮਾਹ ਰਹਿਮਾਨ ਦੇ ਸਿਰ ਸਜਿਆ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਦਾ ਤਾਜ

ਬੀਤੀ ਰਾਤ ਇਥੇ ਦੇ ਇਕ ਬਿਹਤਰ ‘ਮੇਡਮੇਂਟ ਥੀਏਟਰ’ ਦੇ ਵਿਚ 12ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਸੁੰਦਰਤਾ ਮੁਕਾਬਲਾ…

Install Punjabi Akhbar App

Install
×