ਮੁੱਖ ਮੰਤਰੀ ਨੇ ਸਤਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ

captian171123

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮਧਾਰੀ ਮੁਖੀ ਸਤਗੁਰੂ ਉਦੈ ਸਿੰਘ ਨਾਲ ਮੁਲਾਕਾਤ ਕਰਨ ਭੈਣੀ ਸਾਹਿਬ ਪਹੁੰਚੇ। ਮੁੱਖ ਮੰਤਰੀ ਤੇ ਸਤਗੁਰੂ ਉਦੈ ਸਿੰਘ ਦੀ ਬੰਦ ਕਮਰਾ ਮੀਟਿੰਗ ਲਗਭਗ ਪੌਣਾ ਘੰਟਾ ਚੱਲੀ।

( ਰੌਜ਼ਾਨਾ ਅਜੀਤ)

Install Punjabi Akhbar App

Install
×