ਕੈਨਬਰਾ ਹਾਈ ਕਮਿਸ਼ਨ ਭਾਰਤ ਵੱਲੋਂ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ

ਅੱਜ 26 ਜਨਵਰੀ 2018 ਨੂੰ ਕੈਨਬਰਾ ਹਾਈ ਕਮਿਸ਼ਨ ਭਾਰਤ ਵੱਲੋਂ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ ਬੜੀ ਧੂੰਮ ਧਾਮ ਨਾਲ ਕੈਨਬਰਾ ਦੇ ਭਾਰਤੀ ਹਾਊਸ ਵਿਖੇ ਮਨਾਇਆ ਗਿਆ। ਝੰਡਾ ਚੜਾਉਣ ਦੀ ਰਸਮ ਸਵੇਰੇ 8:30 ਵਜੇ ਅਦਾ ਕੀਤੀ ਗਈ ਅਤੇ ਭਾਰਤ ਦਾ ਕੌਮੀ ਗਾਇਨ ਕੀਤਾ ਗਿਆ।

canbera indian republic day 2018

ਹਾਈ ਕਮਿਸ਼ਨਰ ਸ੍ਰੀ ਏ.ਐਮ. ਗੋਨਡਾਨਾ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਜਾਰੀ ਸੰਦੇਸ਼ ਪੜਿਆ ਅਤੇ ਤਕਰੀਬਨ 300 ਮਹਿਮਾਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

Install Punjabi Akhbar App

Install
×