ਨਿਊਯਾਰਕ, 1 ਅਗਸਤ — ਬੀਤੇ ਦਿਨ ਆਪ ਪੰਜਾਬ ਕੌਂਸਲ ਯੂ ਐਸ ਏ ਦੇ ਕਾਰਕੁਨਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੇ-ਏਰੀਏ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਗਈ, ਜਿਸ ਦੌਰਾਨ ਬੁਲਾਰੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਭੁਗਤੇ। ਇਹ ਮੀਟਿੰਗ ਮਨਜਿੰਦਰ ਸੰਧੂ ਅਤੇ ਅੰਮ੍ਰਿਤਪਾਲ ਢਿਲੋਂ ਦੇ ਸੱਦੇ ਤੇ ਰੱਖੀ ਗਈ ਸੀ। ਇਸ ਦੌਰਾਨ ਲੋਕਾਂ ਦਾ ਭਰਵਾ ਹੋਇਆਂ।