ਬੁਸ਼ ਫਾਇਰ ਦੌਰਾਨ ਤਕਰੀਬਨ 12,000 ਹੈਕਟੇਅਰ ਭੂਮੀ ਸੜ ਕੇ ਸਵਾਹ

bushfireeffect150106

ਉਤਰੀ-ਪੂਰਬੀ ਐਡੀਲਡ ਵਿਚ ਪਿਛਲੇ ਸ਼ੁਕਰਵਾਰ ਤੋਂ ਲੱਗੀ ਬੁਸ਼ ਫਾਇਰ ਦੌਰਾਨ ਤਕਰੀਬਨ 12,000 ਹੈਕਟੇਅਰ ਭੂਮੀ ਸੜ ਕੇ ਸਵਾਹ ਹੋ ਚੁਕੀ ਹੈ। ਤਕਰੀਬਨ 38 ਘਰ ਅਤੇ 125 ਆਊਟ ਹਾਊਸ ਬੁਰੀ ਤਰਾ੍ਹਂ ਤਬਾਹ ਹੋ ਚੁਕੇ ਹਨ।

ਕੰਟਰੀ ਫਾਇਰ ਸਰਵਿਸ ਚੀਫ ਆਫੀਸਰ ਗਰੈਗ ਨੈਟਲਟਨ ਅਨੂਸਾਰ ਸਿਡਨੀ ਤੋਂ ਕੈਨਬਰਾ ਜਿੰਨੀ ਸੜਕ ਜਿੰਨਾ ਏਰੀਆ ਸੜ ਕੇ ਸੁਆਹ ਹੋ ਗਿਆ ਹੈ।

ਮੌਸਮ ਵਿਭਾਗ ਸਾਈਮਨ ਚਿੰਗ ਨੇ ਬੁੱਧਵਾਰ ਨੂੰ ਤੂਫਾਨ ਦੀ ਚਿਤਾਵਨੀ ਦਿੱਤੀ ਹੈ।

ਮਾਊਂਟ ਪਲੀਜ਼ੈਂਟ ਅਤੇ ਗੁਮੇਰਾਚਾ ਹਸਪਤਾਲਾਂ ਵਿੱਚ ਅਗਲੇ ਨੋਟਿਸ ਤੱਕ ਮਰੀਜਾਂ ਦੀਆਂ ਨਵੀਆਂ ਭਰਤੀਆਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks