ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ 60% ਸਵਾਰੀਆਂ ਅਤੇ ਹੋਰ ਸ਼ਰਤਾਂ ਦੇ ਨਾਲ ਸ਼ੁਰੂ ਹੋਵੇਗੀ ਬਸ ਸੇਵਾ

ਹਿਮਾਚਲ ਪ੍ਰਦੇਸ਼ ਦੇ ਟ੍ਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਦੱਸਿਆ ਹੈ ਕਿ ਰਾਜ ਵਿੱਚ 1 ਜੂਨ ਤੋਂ ਸ਼ਰਤਾਂ ਦੇ ਨਾਲ ਬਸ ਸੇਵਾ ਸ਼ੁਰੂ ਕੀਤੀ ਜਾਵੇਗੀ। ਰਾਜ ਸਰਕਾਰ ਦੇ ਅਨੁਸਾਰ, ਬੱਸਾਂ ਵਿੱਚ 60% ਸਵਾਰੀਆਂ ਹੀ ਬੈਠ ਸਕਣਗੀਆਂ, ਸਾਰਿਆਂ ਦਾ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਸਵੇਰੇ ਅਤੇ ਸ਼ਾਮ ਨੂੰ ਬਸਾਂ ਸੈਨਿਟਾਇਜ਼ ਕਰਵਾਉਣੀਆਂ ਹੋਣਗੀਆਂ ਅਤੇ ਖੜੇ ਹੋ ਕੇ ਯਾਤਰਾ ਕਰਨ ਦੀ ਮਨਾਹੀ ਹੋਵੇਗੀ।

Install Punjabi Akhbar App

Install
×