ਬਜਟ – 2016-2017

jaitley-budget

ਛੋਟੇ ਮਕਾਨ ਬਣਾਉਣ ਵਾਲਿਆਂ ਨੂੰ ਮਿਲੇਗੀ ਟੈਕਸ ਤੋਂ ਛੁੱਟ

ਕਾਰਪੋਰੇਟ ਟੈਕਸ ਛੁੱਟ ਹੋਲੀ ਹੋਲੀ ਖਤਮ ਹੋਵੇਗੀ
5 ਲੱਖ ਦੀ ਕੈਟੇਗਰੀ ‘ਚ ਦੋ ਕਰੋੜ ਲੋਕਾਂ ਨੂੰ ਫਾਇਦਾ
ਹਾਊਸ ਰੇਂਟ ‘ਤੇ ਛੁੱਟ 24 ਹਜ਼ਾਰ ਤੋਂ ਵੱਧ ਕੇ 60 ਹਜ਼ਾਰ ਤੱਕ ਹੋਈ
ਹਾਊਸ ਰੇਂਟ ‘ਤੇ ਛੁੱਟ 5000 ਰੁਪਏ ਪ੍ਰਤੀ ਮਹੀਨਾ
ਛੋਟੇ ਮਕਾਨ ਬਣਾਉਣ ਵਾਲਿਆਂ ਨੂੰ ਮਿਲੇਗੀ ਟੈਕਸ ਤੋਂ ਛੁੱਟ
ਪਹਿਲੀ ਵਾਰ ਮਕਾਨ ਬਣਾਉਣ ਵਾਲਿਆਂ ਨੂੰ ਰਾਹਤ

ਅਮੀਰਾਂ ‘ਤੇ ਸਰਚਾਰਜ 12 ਤੋਂ 15 ਫੀਸਦੀ ਵਧਿਆ

ਵਿਆਜ਼ ‘ਤੇ 50 ਹਜਾਰ ਦੀ ਵਾਧੂ ਛੁੱਟ
10 ਲੱਖ ਤੋਂ ਵੱਧ ਦੀ ਕਾਰ ਮਹਿੰਗੀ
35 ਲੱਖ ਹੋਮ ਲੋਨ ‘ਤੇ 50 ਹਜ਼ਾਰ ਦੀ ਵਾਧੂ ਛੁੱਟ
ਇਕ ਕਰੋੜ ਤੋਂ ਵੱਧ ਆਮਦਨੀ ਵਾਲਿਆਂ ਦਾ ਸਰਚਾਰਜ ਵਧਿਆ
ਅਮੀਰਾਂ ‘ਤੇ ਸਰਚਾਰਜ 12 ਤੋਂ 15 ਫੀਸਦੀ ਵਧਿਆ
ਡੀਜ਼ਲ ਗੱਡੀਆਂ ‘ਤੇ 2.5 ਟੈਕਸ ਵਧਿਆ
ਐਸ.ਯੂ.ਵੀ. ‘ਤੇ ਚਾਰ ਫੀਸਦੀ

ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ

5 ਲੱਖ ਆਮਦਨੀ ‘ਚ 3 ਹਜਾਰ ਟੈਕਸ ਦਾ ਫਾਇਦਾ

5 ਲੱਖ ਆਮਦਨੀ ‘ਚ 3 ਹਜਾਰ ਟੈਕਸ ਦਾ ਫਾਇਦਾ
ਮਕਾਨ ਕਿਰਾਇਆ ‘ਚ 60 ਹਜ਼ਾਰ ਤੱਕ ਦੀ ਛੁੱਟ
ਛੋਟੇ ਕਰਦਾਤਾਵਾਂ ਨੂੰ ਰਾਹਤ ਦੇਵੇਗੀ ਸਰਕਾਰ
ਡਾਕ ਘਰਾਂ ‘ਚ ਸ਼ੁਰੂ ਕੀਤੇ ਜਾਣਗੇ ਏ.ਟੀ.ਐਮ.
7ਵੇਂ ਤਨਖਾਹ ਕਮੀਸ਼ਨ ਸਿਫਾਰਿਸ਼ਾਂ ਲਈ ਕਮੇਟੀ ਬਣਾਈ

 

ਕੀਮਤਾਂ ਘੱਟ ਕਰਨ ਲਈ ਦਾਲਾਂ ਦਾ ਬਫਰ ਸਟਾਕ ਬਣੇਗਾ

ਕੀਮਤਾਂ ਘੱਟ ਕਰਨ ਲਈ ਦਾਲਾਂ ਦਾ ਬਫਰ ਸਟਾਕ ਬਣੇਗਾ
ਕੰਪਨੀ ਆਰਡੀਨੈਂਸ ਐਕਟ ‘ਚ ਬਦਲਾਅ ਹੋਵੇਗਾ
ਇਕ ਦਿਨ ‘ਚ ਹੋਵੇਗੀ ਕੰਪਨੀ ਦੀ ਰਜਿਸਟਰੇਸ਼ਨ
2015-16 ‘ਚ ਰਾਜਕੋਸ਼ੀ ਘਾਟੇ ਦਾ ਟੀਚਾ 3.6 ਫੀਸਦੀ
ਸਰਕਾਰੀ ਖਰੀਦ ‘ਚ ਲਿਆਂਦੀ ਜਾਵੇਗੀ ਪਾਰਦਰਸ਼ਤਾ

ਸਰਕਾਰੀ ਬੈਂਕਾਂ ਲਈ 25000 ਕਰੋੜ ਦਾ ਫੰਡ

ਸਰਕਾਰੀ ਬੈਂਕਾਂ ਲਈ 25000 ਕਰੋੜ ਦਾ ਫੰਡ
ਸਰਕਾਰੀ ਬੈਂਕਾਂ ‘ਚ 50 ਫੀਸਦੀ ਹਿੱਸੇਦਾਰੀ ਕਰਨ ਦਾ ਵਿਚਾਰ
ਬੈਂਕਰਪਸੀ ਬਿਲ ਅਗਲੇ ਵਿੱਤੀ ਸਾਲ ‘ਚ
ਕਾਰਪੋਰੇਟ ਬਾਂਡ ਬਾਜ਼ਾਰ ‘ਚ ਸੁਧਾਰ
ਈ.ਪੀ.ਐਫ. ਦਾ ਦਾਇਰਾ ਵਧਾਉਣ ‘ਤੇ ਫੈਸਲਾ
ਬੈਂਕਾਂ ਦੀ ਸਿਹਤ ਸੁਧਾਰਨ ਲਈ ਕਦਮ ਚੁਕੇਗਾ ਜਾਣਗੇ

ਫੂਡ ਪ੍ਰੌਸੈਸਿੰਗ ‘ਚ 100 ਫੀਸਦੀ ਐਫ.ਡੀ.ਆਈ

ਖੇਤੀ ਲਈ 35 ਹਜਾਰ 984 ਕਰੋੜ ਦੀ ਯੋਜਨਾ

ਕਿਸਾਨਾਂ ਲਈ ਸਿਹਤ ਬੀਮਾ ਯੋਜਨਾ
ਹੈਲਥ ਕੇਅਰ ਸੈਂਟਰ ‘ਤੇ ਧਿਆਨ
ਖੇਤੀ ਲਈ 35 ਹਜਾਰ 984 ਕਰੋੜ ਦੀ ਯੋਜਨਾ
ਦੋ ਨਵੀਂਆਂ ਆਰਗੇਨਿਕ ਸਕੀਮਾਂ ਦਾ ਐਲਾਨ
ਕਿਸਾਨਾਂ ਲਈ ਈ-ਪਲੇਟ ਫਾਰਮ ਯੋਜਨਾ
ਸਵੱਛ ਭਾਰਤ ਲਈ 9 ਹਜ਼ਾਰ ਕਰੋੜ ਦੀ ਯੋਜਨਾ

ਪੀ.ਐਫ. ‘ਤੇ ਸਰਕਾਰ ਦਾ ਵੱਡਾ ਐਲਾਨ

ਘੱਟ ਗਿਣਤੀਆਂ ਦੀ ਭਲਾਈ ਲਈ ਕਈ ਯੋਜਨਾਵਾਂ
ਸਕੂਲਾਂ ਕਾਲਜਾਂ ਲਈ ਸਰਟੀਫਿਕੇਟ ਜਾਰੀ ਕਰਨ ਲਈ ਡਿਜੀਟਿਲ ਪ੍ਰਬੰਧ
ਸਟੈਂਡ ਅੱਪ ਇੰਡੀਆ ਦੇ ਤਹਿਤ ਐਸ.ਸੀ.ਐਸ.ਸੀ. ਲਈ ਖਾਸ ਯੋਜਨਾ
ਪੀ.ਐਫ. ‘ਤੇ ਸਰਕਾਰ ਦਾ ਵੱਡਾ ਐਲਾਨ, ਨਵੇਂ ਕਰਮਚਾਰੀਆਂ ਦਾ ਹਿੱਸਾ ਸਰਕਾਰ ਦੇਵੇਗੀ, ਤਿੰਨ ਸਾਲ ਤੱਕ ਹਿੱਸਾ ਦੇਵੇਗੀ

ਮਨਰੇਗਾ ਲਈ 38, 500 ਕਰੋੜ ਦਾ ਫੰਡ

ਸਵੱਛ ਭਾਰਤ ਲਈ 9 ਕਰੋੜ ਦਾ ਫੰਡ

 (ਰੌਜ਼ਾਨਾ ਅਜੀਤ)

Install Punjabi Akhbar App

Install
×