ਬੈਲਜੀਅਮ : ਬਰਸਲਜ਼ ਏਅਰਪੋਰਟ ਬੰਬ ਧਮਾਕਿਆਂ ‘ਚ ਹੁਣ ਤੱਕ 17 ਲੋਕਾਂ ਦੀ ਮੌਤ, ਕਈ ਜ਼ਖਮੀ 30 ਮਾਰਚ ਨੂੰ ਮੋਦੀ ਨੇ ਜਾਣਾ ਹੈ ਬਰਸਲਜ਼ ਹੋਣ ਦੀ ਖ਼ਬਰ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀਆਂ ਵੀ ਖਬਰਾਂ ਆ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਾ ਬਰਸਲਜ਼ ਦਾ ਦੌਰਾ 30 ਮਾਰਚ ਨੂੰ ਤੈਅ ਹੈੋ।
ਬਰਸਲਜ਼ ਏਅਰਪੋਰਟ ਬੰਬ ਧਮਾਕਿਆਂ ਦੇ ਮੱਦੇਨਜ਼ਰ ਹੁਣ ਭਾਰਤ ਵਿੱਚ ਵੀ ਹਵਾਈ ਅੱਡਿਆਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।