ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਯੂ. ਕੇ. ‘ਚ ਲੋਕ ਕਰ ਸਕਦੇ ਹਨ ਵਿਰੋਧ ਪ੍ਰਦਰਸ਼ਨ- ਬ੍ਰਿਟਿਸ਼ ਹਾਈ ਕਮਿਸ਼ਨ

refrendum-20-20

ਇੰਗਲੈਂਡ ਦੀ ਰਾਜਧਾਨੀ ਲੰਡਨ ‘ਚ ਆਉਣ ਵਾਲੀ 12 ਅਗਸਤ ਨੂੰ ਹੋਣ ਜਾ ਰਹੀ ‘ਖਾਲਿਸਤਾਨ ਰੈਫਰੈਂਡਮ 2020 ਰੈਲੀ’ ‘ਤੇ ਬ੍ਰਿਟਿਸ਼ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਯੂ. ਕੇ. ‘ਚ ਲੋਕਾਂ ਨੂੰ ਵਿਰੋਧ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਕਮਿਸ਼ਨ ਮੁਤਾਬਕ ਜੇਕਰ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਤਾਂ ਪੁਲਿਸ ਇਸ ਨਾਲ ਨਜਿੱਠੇਗੀ।

Install Punjabi Akhbar App

Install
×