ਟੋਲਾਂ ਤੇ ਬੈਠੇ ਕਿਸਾਨਾਂ ਨੂੰ ਵਧੀਆ ਕਿਤਾਬਾਂ ਭੇਂਟ

ਪੰਜਾਬ ਵਿਚਲੇ ਟੋਲਾਂ ਤੇ ਬੈਠੇ ਕਿਸਾਨਾਂ ਨੂੰ ਵਧੀਆ ਕਿਤਾਬਾਂ ਪੜ੍ਹਨ ਦੀ ਪਿਰਤ ਪਵਾਉਣ ਲਈ ਅੱਜ ਇਕ ਟੌਲ ਤੇ ਕਿਤਾਬਾਂ ਭੇਂਟ ਕੀਤੀਆਂ । ਕਿਸਾਨਾਂ ਦਾ ਉਤਸ਼ਾਹ ਵੇਖਣ ਵਾਲਾ ਸੀ । ਸਭ ਨੇ ਪੜ੍ਹ ਕੇ ਆਪਣੇ ਵਿਚਾਰ ਦੇਣਦਾ ਵਾਅਦਾ ਵੀ ਕੀਤਾ । ਅੱਗਲੇ ਦਿਨਾਂ ਵਿਚ ਹੋਰ ਵੀ ਕੋਸ਼ਿਸ਼ ਕਰਾਂਗੇ 

ਜਨਮੇਜਾ ਸਿੰਘ ਜੌਹਲ 

Install Punjabi Akhbar App

Install
×