ਸਰੀ ਕੈਨੇਡਾ ਚ’ ਅਮਰੀਕਾ ਵੱਸਦੀ ਲੇਖਕਾਂ ਗੁਲਸ਼ਨ ਦਿਆਲ ਦੀ ਪੁਸਤਕ ਲੋਕ ਅਰਪਣ

IMG_6133
ਨਿਊਯਾਰਕ/ ਸਰੀ 3 ਜੁਲਾਈ — ਬੀਤੇਂ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਅਮਰੀਕਾ ਵੱਸਦੀ ਲੇਖਿਕਾ ਗੁਲਸ਼ਨ ਦਿਆਲ ਦੀ ਵਾਰਤਕ ਪੁਸਤਕ ‘ਵਿਸ਼ਵ ਪਰਿਕਰਮਾ ‘ਉੱਪਰ ਵਿਚਾਰ ਚਰਚਾ ਕੀਤੀ ਗਈ।ਪ੍ਰਮੁੱਖ ਬੁਲਾਰਿਆਂ ਵਿੱਚ ਹੌਰਨਾਂ ਤਾਂ ਇਲਾਵਾ ਇੰਦਰਜੀਤ ਕੌਰ ਸਿੱਧੂ, ਜਰਨੈਲ ਸਿੰਘ ਸੇਖਾ,ਜਰਨੈਲ ਸਿੰਘ ਆਰਟਿਸਟ , ਮੋਹਨ ਗਿੱਲ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।
ਇਸੇ ਪ੍ਰੋਗਰਾਮ ਵਿੱਚ ਭਾਰਤ ਤੋਂ ਆਏ ਲੇਖਕ ਗੁਰਜੰਟ ਸਿੰਘ ਹੁਰਾਂ ਆਪਣੇ ਵਿਚਾਰ ਪ੍ਰਗਟਾਏ ਅਤੇ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਵੱਲੋਂ ਉਹਨਾਂ ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ।

Install Punjabi Akhbar App

Install
×