ਆਤਮਘਾਤੀ ਧਮਾਕੇ ‘ਚ 2 ਮੌਤਾਂ

ਕਾਬੁਲ, 3 ਜੂਨ – ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਇੱਕ ਮਸਜਿਦ ‘ਚ ਹੋਏ ਆਤਮਘਾਤੀ ਧਮਾਕੇ ਦੌਰਾਨ ਮਸਜਿਦ ਦੇ ਇਮਾਮ ਵਜ਼ੀਰ ਅਕਬਰ ਖਾਨ ਸਮੇਤ 2 ਲੋਕਾਂ ਦੀ ਮੌਤ ਹੋ ਗਈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×