ਬੁਰਕੇ ਨੂੰ ਲੈ ਕੇ ਬਿਆਨ ਦੇਣ ਵਾਲੇ ਯੂਪੀ ਮੰਤਰੀ ਰਘੁਰਾਜ ਸਿੰਘ ਨੂੰ ਬੀਜੇਪੀ ਨੇ ਜਾਰੀ ਕੀਤਾ ਨੋਟਿਸ

ਉਤਰ ਪ੍ਰਦੇਸ਼ ਬੀਜੇਪੀ ਪ੍ਰਧਾਨ ਆਜ਼ਾਦ ਦੇਵ ਨੇ ਯੂਪੀ ਮੰਤਰੀ ਅਤੇ ਪਾਰਟੀ ਨੇਤਾ ਰਘੁਰਾਜ ਸਿੰਘ ਨੂੰ ਆਪੱਤੀ-ਜਨਕ ਬਿਆਨ ਦੇਣ ਅਤੇ ਅਨੁਸ਼ਾਸਨਹੀਨਤਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਰਘੁਰਾਜ ਨੇ ਕਿਹਾ ਸੀ ਕਿ ਦੇਸ਼ ਵਿੱਚ ਵੜਣ ਲਈ ਆਤੰਕੀ ਬੁਰਕਾ ਪਾਓਂਦੇ ਹਨ, ਜਿਵੇਂ ਸ਼ਾਹੀਨ ਬਾਗ ਵਿੱਚ ਇਨਾ੍ਹਂ ਦਿਨਾਂ ਵਿੱਚ ਬੁਰਕਾ ਪਹਿਨਣ ਵਾਲੇ ਜ਼ਿਆਦਾਤਰ ਲੋਕ ਇਸਦਾ ਗਲਤ ਇਸਤੇਮਾਲ ਕਰ ਰਹੇ ਹਨ।

Install Punjabi Akhbar App

Install
×