ਭਾਜਪਾ ਨੇਤਾ ਦਾ ਵਿਵਾਦਿਤ ਬਿਆਨ- ਓਵੈਸੀ ਦੀ ਜ਼ੁਬਾਨ ਕੱਟਣ ਵਾਲੇ ਨੂੰ ਦੇਵਾਂਗੇ ਇੱਕ ਕਰੋੜ ਦਾ ਇਨਾਮ

owasi001ਮਜਲਿਸ – ਇ – ਇਤਿਹਾਦ – ਉਲ ਮੁਸਲਿਮੀਨ (ਏਆਈਐਮਆਈਐਮ) ਦੇ ਨੇਤਾ ਅਸਦੁੱਦੀਨ ਓਵੈਸੀ ਦੇ ਭਾਰਤ ਮਾਤਾ ਦੀ ਜੈ ਨਾ ਬੋਲਣ ਸਬੰਧੀ ਬਿਆਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਇਸਤੋਂ ਬਾਅਦ. ਹੁਣ ਭਾਜਪਾ ਦੇ ਇੱਕ ਨੌਜਵਾਨ ਨੇਤਾ ਨੇ ਓਵੈਸੀ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਭਾਰਤੀ ਜਨਤਾ ਯੁਵਾ ਮੋਰਚਾ ਦੇ ਨੇਤਾ ਸ਼ਿਆਮ ਪ੍ਰਕਾਸ਼ ਦਿਵੇਦੀ ਨੇ ਕਿਹਾ ਹੈ ਕਿ ਜੋ ਕੋਈ ਵੀ ਓਵੈਸੀ ਦੀ ਜੀਭ ਕੱਟ ਕੇ ਲਿਆਏਗਾ, ਉਸ ਨੂੰ ਇੱਕ ਕਰੋੜ ਰੁਪਿਆ ਬਤੌਰ ਇਨਾਮ ਦੇਵਾਂਗੇ।

Install Punjabi Akhbar App

Install
×