ਲਗਾਤਾਰ ਸੱਤਵੇਂ ਸੂਬੇ ਵਿਚ ਭਾਜਪਾ ਨਹੀਂ ਬਣਾ ਸਕੀ ਸਰਕਾਰ

ਦਿੱਲੀ ਤੋਂ ਇਲਾਵਾ ਭਾਜਪਾ ਪਿਛਲੇ ਦੋ ਸਾਲਾ ਵਿਚ 6 ਰਾਜਾਂ ਵਿਚ ਸੱਤਾ ਗੁਆ ਚੁੱਕੀ ਹੈ। ਭਾਜਪਾ ਲਈ ਦੇਸ਼ ਦਾ ਸਿਆਸੀ ਨਕਸ਼ਾ ਨਹੀਂ ਬਦਲਿਆ ਹੈ। ਦਿੱਲੀ ਸਮੇਤ 12 ਰਾਜਾਂ ਵਿਚ ਅਜੇ ਵੀ ਭਾਜਪਾ ਵਿਰੋਧੀ ਦਲਾਂ ਦੀ ਸਰਕਾਰਾਂ ਹਨ। ਉੱਥੇ ਹੀ, ਕਾਂਗਰਸ ਆਪਣੇ ਦਮ ਜਾਂ ਗੱਠਜੋੜ ਰਾਹੀਂ ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਪੁਡੂਚੇਰੀ ਤੇ ਝਾਰਖੰਡ ਵਿਚ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×