ਅਸਮ: 24 ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਸੋਨੋਵਾਲ

sonowalਅਸਮ ‘ਚ ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ਖ਼ਤਮ ਹੋ ਗਈ ਹੈ। ਸਰਵਾਨੰਦਾ ਸੋਨੋਵਾਲ ਨੂੰ ਨੇਤਾ ਚੁਣ ਲਿਆ ਗਿਆ ਹੈ। ਰਿਪੋਰਟਾਂ ਮੁਤਾਬਿਕ 24 ਮਈ ਨੂੰ ਉਹ ਅਸਮ ਦੇ ਮੁੱਖ ਮੰਤਰੀ ਵਜੋਂ ਹਲਫ਼ ਚੁੱਕਣਗੇ।

Install Punjabi Akhbar App

Install
×