ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਲਾਏ ਅਕਾਲੀ ਦਲ ਭਾਜਪਾ ਨਾਲ ਮਿਲੇ ਹੋਣ ਦੇ ਦੋਸ

mail
ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੀ ਟੀ ਸੀ ਚੈਨਲ ਤੇ ਦਿੱਤੀ ਇੰਟਰਵਿਉ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਭਾਜਪਾ ਨਾਲ ਮਿਲੇ ਹੋਣ ਦੇ ਦੋਸ ਲਾਏ ….
– ਸ੍ਰੀ ਅਮ੍ਰਿਤਸਰ ਦੀ ਸੀਟ ਅਕਾਲੀ ਦਲ ਦੀ ਮਦਦ ਨਾਲ ਜਿੱਤੇ ਕੈਪਟਨ

– ਕੈਪਟਨ ਕਾਂਗਰਸ ਪਾਰਟੀ ਦੀ ਨਹੀ “ਮੈਂ,ਮੇਰੀ ਅਤੇ ਮੈਨੂੰ”  ਦੀ ਹਾਉਂਮੈ ਵਾਲੀ ਰਾਜਨੀਤੀ ਕਰਦੇ ਹਨ

– ਕੈਪਟਨ ਕਹਿੰਦੇ ਹਨ ਕਿ ਮੈਂ ਪੀ ਐਚ ਡੀ ਕੀਤੀ ਹੈ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਕੁੱਝ ਨਹੀ ਪਤਾ, ਜੀ ਐਸ ਟੀ  ਦੀ ਏ ਬੀ ਸੀ ਵੀ ਨਹੀ ਆਉਂਦੀ

– ਪੰਜਾਬ ਵਿੱਚ ਹੋ ਰਹੀਆਂ ਰੈਲੀਆਂ ਕਿਸੇ ਵਿਅਕਤੀ ਵਿਸੇਸ ਦੇ ਨਾਂਮ ਤੇ ਨਹੀ ਸਮੁੱਚੀ ਕਾਂਗਰਸ ਦੇ ਨਾਮ ਤੇ ਹੋਣੀਆਂ ਚਾਹੀਦੀਆਂ ਹਨ

– ਮੁੱਖ ਮੰਤਰੀ ਦੀ ਦਾਵੇਦਾਰੀ ਤੇ ਬੋਲਦਿਆਂ ਬੀਬੀ ਭੱਠਲ ਨੇ ਕਿਹਾ ਕਿ ਜੋ ਹਾਈ ਕਮਾਡ ਹੁਕਮ ਦੇਵੇਗੀ ਉਹ ਮਨਜੂਰ

– ਆਪਣੇ ਆਪ ਨੂੰ ਛੱਡਕੇ ਪਾਰਟੀ ਨੂੰ ਮਜਬੂਤ ਕਰਨ  ਕਾਂਗਰਸੀ ਨੇਤਾ
– ਕਾਂਗਰਸ ਪਾਰਟੀ ਦੀ ਇੱਕ ਜੁੱਟਤਾ ਤੋਂ ਬਗੈਰ ਅਕਾਲੀ ਦਲ ਬੀ ਜੇ ਪੀ ਨੂੰ ਹਰਾਉਣਾ ਮੁਸ਼ਕਲ

– ਦੋਹਰੀ ਹਾਰ ਤੋਂ ਸਬਕ ਨਹੀ ਸਿੱਖੇ ਨੇਤਾ, ਹੰਕਾਰ ਵਾਲੀ ਰਾਜਨੀਤੀ ਛੱਡ ਦੇਣ ਕੈਪਟਨ- ਭੱਠਲ

ਰਿਪੋਰਟ – ਬਘੇਲ ਸਿੰਘ ਧਾਲੀਵਾਲ

bagelsinghdhaliwal@gmail.com

Install Punjabi Akhbar App

Install
×